Posted by editor
ਖੇਡਾਂ
Wednesday, December 28th, 2011

ਮੈਲਬੋਰਨ, 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸਪਿਨਰ ਆਰ. ਅਸ਼ਵਿਨ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿਰੁੱਧ ਪਹਿਲੇ ਟੈਸਟ ਦੇ ਦੂਸਰੇ ਦਿਨ ਆਖਰੀ ਓਵਰ ਵਿਚ ਅੱਜ ਸਚਿਨ ਤੇਂਦੁਲਕ ਦਾ ਵਿਕਟ ਗਵਾਉਣ ਨਾਲ ਮੁਕਾਬਲਾ ਰੋਮਾਂਚਕ ਹੋ ਗਿਆ ਹੈ ਤੇ ਭਾਰਤ ਨੂੰ ਆਪਣਾ ਪੱਲੜਾ ਭਾਰੀ ਕਰਨ ਲਈ ਕੱਲ ਕਾਫੀ ਚੰਗੀ ਬੱਲੇਬਾਜ਼ੀ ਕਰਨੀ ਹੋਵੇਗੀ। ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿਚ [...]
Posted by editor
ਪੰਜਾਬ
Wednesday, December 28th, 2011

ਚੰਡੀਗੜ੍ਹ 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਜ 15 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ।ਇਸ ਸੂਚੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ [...]
Posted by editor
ਅੰਤਰਾਸ਼ਟਰੀ
Wednesday, December 28th, 2011

ਇਸਲਾਮਾਬਾਦ, 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਸ਼ਾਂਤੀਪੂਰਨ ਅਤੇ ਪ੍ਰਗਤੀਸ਼ੀਲ ਪਾਕਿਸਤਾਨ ਦੇ ਸੁਪਨੇ ਨੂੰ ਕਦੇ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੇ ਦੇਸ਼ ਨੂੰ ਕਈ ਤਰੀਕਿਆਂ ਲਾਲ ਮਜ਼ਬੂਤ ਬਣਾਇਆ [...]
Posted by editor
ਇੰਡੀਆ
Wednesday, December 28th, 2011

ਲੋਕਪਾਲ ਸਾਰਿਆਂ ਲਈ ਡੈੱਥ ਵਾਰੰਟ : ਲਾਲੂ ਨਵੀਂ ਦਿੱਲੀ, 28 ਦਸੰਬਰ(ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਲੋਕਪਾਲ ‘ਤੇ ਸੰਸਦ ‘ਚ ਬਹਿਸ ਦੌਰਾਨ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਲੋਕਪਾਲ ਸਾਰਿਆਂ ਲਈ ਡੈੱਥ ਵਾਰੰਟ ਹੈ। ਲੋਕਪਾਲ ਨੂੰ ਵੱਧ ਅਧਿਕਾਰ ਦੇਣਾ ਖਤਰਨਾਕ ਹੈ। ਲੋਕਪਾਲ ਬਿੱਲ ‘ਤੇ ਚਰਚਾ ‘ਚ ਹਿੱਸਾ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ [...]
Posted by editor
ਵਿਸ਼ੇਸ਼ ਲੇਖ
Wednesday, December 28th, 2011

ਮੁਕਤਸਰ – 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੀਪਲਜ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧੀ ਚੁਣੋਤੀ ਦਿੰਦੇ ਹੋਏ ਕਿਹਾ ਹੈ ਕਿ ਉਹ ਲੰਬੀ ਤੋ ਵਿਧਾਨ ਸਭਾ ਦਾ ਚੋਣ ਨਹੀਂ ਜਿੱਤ ਸੱਕਦੇ . . ਮੁਕਤਸਰ ਵਿੱਚ ਮੀਡੀਆ ਦੇ ਨਾਲ ਗੱਲ ਬਾਤ ਕਰਦਿਆਂ ਮਨਪ੍ਰੀਤ ਨੇ ਕਿਹਾ ਕਿ ਚੋਣ [...]
Posted by editor
ਵਿਸ਼ੇਸ਼ ਲੇਖ
Wednesday, December 28th, 2011

ਬਾਦਲਾਂ ਵੱਲੋਂ ਕਾਂਗਰਸ ਦੇ ਖ਼ਿਲਾਫ਼ ਹੋਕਾ ਫਤਿਹਗੜ੍ਹ ਸਾਹਿਬ, 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕਾਨਫਰੰਸ ਦੌਰਾਨ ਜਿੱਥੇ ਪੂਰੀ ਲੀਡਰਸ਼ਿਪ ਨੇ ਕਾਂਗਰਸ ਨੂੰ ਭ੍ਰਿਸ਼ਟਾਚਾਰ ਪਾਰਟੀ ਕਹਿ ਕੇ ਭੰਡਿਆ, ਉਥੇ ਪੰਜਾਬ ਵਾਸੀਆਂ ਨੂੰ ਹੋਕਾ ਦਿੱਤਾ ਕਿ ਉਹ ਸਰਕਾਰ ਦੀ ਵਾਗਡੋਰ ਦੁਬਾਰਾ ਫਿਰ ਅਕਾਲੀ ਦਲ ਨੂੰ ਸੌਂਪਣ ਤਾਂ ਜੋ ਬਕਾਇਆ ਕੰਮ ਰਹਿ ਗਏ [...]
Posted by editor
ਵਿਸ਼ੇਸ਼ ਲੇਖ
Wednesday, December 28th, 2011

ਗਿੱਦੜਬਾਹਾ 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਾਰ ਵਾਰ ਦਿੱਤੇ ਜਾ ਰਹੇ ਬਿਆਨ ਕਿ ਅਕਾਲੀ ਦਲ ਤੋਂ ਬਿਨਾਂ ਮਨਪ੍ਰੀਤ ਦਾ ਕੋਈ ਭਵਿੱਖ ਨਹੀਂ ’ਤੇ ਟਿੱਪਣੀ ਕਰਦਿਆਂ ਮਨਪ੍ਰੀਤ ਬਾਦਲ ਨੇ ਅੱਜ ਇਥੇ ਕਿਹਾ,‘ਮੁੱਖ ਮੰਤਰੀ ਮੇਰੀ ਫਿਕਰ ਛੱਡਣ ਅਤੇ ਆਪਣੀ ਫਿਕਰ ਕਰਨ। ਹੁਣ ਮੇਰਾ ਅਕਾਲੀ ਦਲ ਵਿੱਚ ਵਾਪਸ ਜਾਣ ਦਾ ਸਵਾਲ [...]
Posted by editor
ਵਿਸ਼ੇਸ਼ ਲੇਖ
Wednesday, December 28th, 2011

ਹਸਪਤਾਲ ਜਾਣ ਤੋਂ ਨਾਂਹ ਮੁੰਬਈ, 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸਰਕਾਰ ਵੱਲੋਂ ਪੇਸ਼ ਲੋਕਪਾਲ ਬਿੱਲ ਨੂੰ ਦੇਸ਼ ਵਾਸੀਆਂ ਨਾਲ ‘ਧ੍ਰੋਹ’ ਕਰਾਰ ਦਿੰਦਿਆਂ ‘ਬਿਮਾਰ’ ਅੰਨਾ ਹਜ਼ਾਰੇ ਨੇ ਅੱਜ ਇਥੇ ਤਿੰਨ ਦਿਨਾ ਵਰਤ ਸ਼ੁਰੂ ਕਰ ਦਿੱਤਾ, ਪਰ ਇਥੇ ਐਮ.ਐਮ.ਆਰ. ਡੀ.ਏ. ਮੈਦਾਨ ਵਿਚ ਲੋਕਾਂ ਦੀ ਭੀੜ ਆਸ ਮੁਤਾਬਕ ਨਾ ਜੁਟੀ। ਉਂਜ, ਦੇਰ ਰਾਤੀਂ ਅੰਨਾ ਦੀ ਤਬੀਅਤ ਵਿਗੜ [...]
Posted by editor
ਵਿਸ਼ੇਸ਼ ਲੇਖ
Wednesday, December 28th, 2011

ਚੋਣ ਕਮਿਸ਼ਨ ਦੀਆਂ ਸਖ਼ਤੀਆਂ ਰਾਮੂਵਾਲੀਆ ਨੂੰ ਗੱਡੀ ’ਤੇ ਲਾਲ ਬੱਤੀ ਲਾਉਣ ਬਦਲੇ ਨੋਟਿਸ ਚੰਡੀਗੜ੍ਹ, 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਪੈਟਰੋਲ ਅਤੇ ਡੀਜ਼ਲ ’ਤੇ ਚੁੰਗੀ ਹਟਾਉਣ ਦੇ ਫੈਸਲੇ ਨੂੰ ਗੈਰਕਾਨੂੰਨੀ ਕਰਾਰ ਦਿੰਦਿਆਂ ਇਸ ’ਤੇ ਰੋਕ ਲਗਾ ਦਿੱਤੀ ਹੈ। ਮੁੱਖ ਚੋਣ ਅਫਸਰ ਕੁਸੁਮਜੀਤ ਸਿੱਧੂ ਵੱਲੋਂ ਚੋਣ ਕਮਿਸ਼ਨ ਨੂੰ [...]
Posted by editor
ਵਿਸ਼ੇਸ਼ ਲੇਖ
Wednesday, December 28th, 2011

ਫਤਿਹਗੜ੍ਹ ਸਾਹਿਬ, 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਲਾਲ ਸਿੰਘ ਨੇ ਅੱਜ ਇੱਥੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਜਮਾਤ ਕਹਿਣ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਕੋਈ ਹੋਰ ਪੰਥ ਪ੍ਰਸਤ ਨਹੀਂ। ਗੁਰੂ ਸਾਹਿਬ ਵਲੋਂ [...]