Posted by editor
ਪੰਜਾਬ, ਵਿਸ਼ੇਸ਼ ਲੇਖ
Friday, January 20th, 2012

ਮੁੱਲਾਂਪੁਰ ਦਾਖਾ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਾਂਝੇ ਮੋਰਚੇ ਦੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੇ ਹੱਕ ‘ਚ ਅੱਜ ਅਨਾਜ ਮੰਡੀ ਮੁੱਲਾਂਪੁਰ ਵਿਖੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਰਾਜ ਦੀ ਨੁਹਾਰ ਬਦਲਣ ਲਈ ਵੋਟ ਦੀ ਤਾਕਤ ਮੰਗੀ। ਉਨ੍ਹਾਂ ਜਜ਼ਬਾਤੀ ਭਾਸ਼ਣ ਦੌਰਾਨ ਕਿਹਾ ਕਿ ਤੁਸੀਂ ਮੈਨੂੰ ਵੋਟ ਦਿਉ [...]
Posted by editor
ਪੰਜਾਬ
Friday, January 20th, 2012
ਰਾਮਾਂ ਮੰਡੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਮਹਿੰਗਾਈ ਕਾਂਗਰਸ ਸਰਕਾਰ ਦੀ ਦੇਣ ਹੈ, ਇਸ ਗੱਲ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਅਮਰਜੀਤ ਸਿੰਘ ਖਾਨਾ ਰਿਟਾ. ਆਈ. ਏ. ਐੱਸ. ਦੇ ਹੱਕ ਵਿਚ ਸ਼ਹਿਰ ਦੀ ਅਨਾਜ ਮੰਡੀ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਬੀਬਾ ਹਰਸਿਮਰਤ [...]
Posted by editor
ਪੰਜਾਬ
Friday, January 20th, 2012
ਅਹਿਮਦਾਬਾਦ/ਅਮਰਗੜ੍ਹ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਹਲਕਾ ਅਮਰਗੜ੍ਹ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਸਾਂਝੇ ਮੋਰਚੇ ਦੇ ਉਮੀਦਵਾਰ ਅਜੀਤ ਸਿੰਘ ਚੰਦੂਰਾਈਆਂ ਦੇ ਹੱਕ ‘ਚ ਦਾਣਾ ਮੰਡੀ ਅਹਿਮਦਗੜ੍ਹ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਸਾਡੇ ਸ਼ਹੀਦਾਂ ਦੀ ਸੋਚ ਦਾ ਪੰਜਾਬ ਸਿਰਜਣ ਲਈ ਇਮਾਨਦਾਰ ਤੇ ਗੈਰਤਮੰਦ ਲੋਕਾਂ ਦੀ [...]
Posted by editor
ਪੰਜਾਬ
Friday, January 20th, 2012
ਭੁੱਚੋ ਮੰਡੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ 5 ਦਰਿਆਵਾਂ, ਰਿਸ਼ੀਆਂ ਮੁਨੀਆਂ, ਗੁਰੂਆਂ ਤੇ ਬਹਾਦਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਪਰ ਇਨ੍ਹਾਂ ਗੁਣਾਂ ਦੇ ਨਾਲ ਸੂਬੇ ਵਿਚ ਦੂਜਿਆਂ ਸੂਬਿਆਂ ਵਾਂਗ ਨਸ਼ਿਆਂ ਦਾ ਦਰਿਆ ਵੀ ਵਗ ਰਿਹਾ ਹੈ ਜਿਸ ਨਾਲ ਸੂਬੇ ਦੀ ਆਰਥਿਕਤਾ ਹੀ ਖੇਰੂੰ-ਖੇਰੂੰ ਨਹੀਂ ਹੋ ਰਹੀ ਬਲਕਿ ਪੰਜਾਬ ਦੀ ਜਵਾਨੀ ਵੀ ਤਬਾਹੀ ਦੇ [...]
Posted by editor
ਪੰਜਾਬ
Friday, January 20th, 2012
ਆਦਮਪੁਰ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦੇ ਹਲਕਾ ਆਦਮਪੁਰ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਦਮਪੁਰ ਹਲਕੇ ਦੇ ਸੀਨੀਅਰ ਅਕਾਲੀ ਆਗੂ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਨਿੱਝਰ ਦੇ [...]
Posted by editor
ਇੰਡੀਆ, ਵਿਸ਼ੇਸ਼ ਲੇਖ
Friday, January 20th, 2012

ਗੋਧਰਾ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਦਭਾਵਨਾ ਮਿਸ਼ਨ ਤਹਿਤ ਅੱਜ ਗੋਧਰਾ ‘ਚ ਇਕ ਦਿਨ ਦੇ ਵਰਤ ‘ਤੇ ਬੈਠ ਗਏ ਹਨ। ਅੱਜ ਜੁੰਮੇ ਦਾ ਦਿਨ ਹੈ ਅਤੇ ਗੋਧਰਾ ‘ਚ ਮੁੱਖ ਮੰਤਰੀ ਨਰਿੰਦਰ ਮੋਦੀ ਵਰਤ ‘ਤੇ ਬੈਠੇ ਹਨ। ਉਧਰ, ਕਾਂਗਰਸ ਦੇ ਨੇਤਾ ਵੀ ਮੋਦੀ ਦੇ ਸਦਭਾਵਨਾ ਦਾ ਜਵਾਬ ਦੇਣ ਲਈ [...]
Posted by editor
ਪੰਜਾਬ
Friday, January 20th, 2012
ਫਿਰੋਜ਼ਪੁਰ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸ. ਹਰਦਿਆਲ ਸਿੰਘ ਮਾਨ ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਸ ਨੇ 1034 ਪੇਟੀਆਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਐੱਸ.ਐੱਸ.ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਡੀ.ਐੱਸ.ਪੀ. (ਡੀ) ਸੁਲੱਖਣ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਥਾਣਾ ਸਦਰ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਐੱਸ.ਐੱਚ.ਓ. ਸਮੇਤ ਪੁਲਸ ਪਾਰਟੀ ਅਤੇ [...]
Posted by editor
ਇੰਡੀਆ
Friday, January 20th, 2012
ਰਾਂਚੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਯੋਗ ਗੁਰੂ ਬਾਬਾ ਰਾਮਦੇਵ ਨੂੰ ‘ਠੱਗ’ ਦੱਸਣ ‘ਤੇ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਖਿਲਾਫ ਵੀਰਵਾਰ ਨੂੰ ਝਾਰਖੰਡ ਦੇ ਧਨਬਾਦ ਸ਼ਹਿਰ ਦੀ ਇਕ ਅਦਾਲਤ ‘ਚ ਮੁਕੱਦਮਾ ਦਰਜ ਕੀਤਾ ਗਿਆ। ਪੇਸ਼ੇ ਤੋਂ ਵਕੀਲ ਅਤੇ ਸ਼ਿਕਾਇਤਕਰਤਾ ਐਸ. ਪੀ. ਸਿੰਘ ਨੇ ਕਿਹਾ ਕਿ ਯੋਗ ਗੁਰੂ ਬਾਬਾ ਰਾਮਦੇਵ ਨੂੰ ‘ਠੱਗ’ ਦੱਸਣ ‘ਤੇ ਮੈਂ ਮੱਧ [...]
Posted by editor
ਇੰਡੀਆ
Friday, January 20th, 2012
ਜੈਪੁਰ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਤਮਾਮ ਅਟਕਲਾਂ ਵਿਚਾਲੇ ਖਬਰ ਹੈ ਕਿ ਸਲਮਾਨ ਰਸ਼ਦੀ ਲਿਟਰੇਰੀ ਫੈਸਟੀਵਲ ‘ਚ ਸ਼ਿਰਕਤ ਨਹੀਂ ਕਰਨਗੇ। ਫੈਸਟੀਵਲ ਦੇ ਆਯੋਜਨਕਰਤਾਵਾਂ ਵਲੋਂ ਰਸ਼ਦੀ ਨੇ ਇਹ ਬਿਆਨ ਜਾਰੀ ਕੀਤਾ ਹੈ। ਸੰਜੇ ਰਾਏ ਨੇ ਦੱਸਿਆ ਕਿ ਸਲਮਾਨ ਰਸ਼ਦੀ ਆਯੋਜਨ ‘ਚ ਹਿੱਸਾ ਨਹੀਂ ਲੈ ਰਹੇ ਹਨ। ਉਹ ਭਾਰਤ ਨਹੀਂ ਆਉਣਗੇ। ਇਸ ਤੋਂ ਪਹਿਲਾਂ ਸੂਤਰਾਂ ਤੋਂ ਖਬਰ [...]
Posted by editor
ਇੰਡੀਆ
Friday, January 20th, 2012
ਅਹਿਮਦਾਬਾਦ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਆਪਣੇ ਸਦਭਾਵਾਨਾ ਮਿਸ਼ਨ ਦੇ ਅਗਲੇ ਪੜਾਅ ਦੇ ਤੌਰ ‘ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅੱਜ ਗੋਧਰਾ ਵਿਚ ਇਕ ਦਿਨ ਦਾ ਵਰਤ ਰੱਖ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਗੋਧਰਾ ਹੀ ਉਹ ਜਗ੍ਹਾ ਸੀ, ਜਿੱਥੋਂ ਗੁਜਰਾਤ ਦੰਗਿਆਂ ਦੀ ਸ਼ੁਰੂਆਤ ਹੀ ਸੀ। ਇਸ ਕਾਰਨ ਹੀ ਸੁਰੱਖਿਆ ‘ਤੇ ਖਾਸ ਤੌਰ [...]