Posted by editor
ਇੰਡੀਆ
Friday, January 20th, 2012
ਨਵੀਂ ਦਿੱਲੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸੁਪਰੀਮ ਕੋਰਟ ਨੇ ਥਲ ਸੇਨਾ ਮੁਖੀ ਜਨਰਲ ਵੀ. ਕੇ. ਸਿੰਘ ਦੇ ਉਮਰ ਵਿਵਾਦ ਨੂੰ ਲੈ ਕੇ ਗ੍ਰੇਨੇਡੀਅਰਸ ਐਸੋਸੀਏਸ਼ਨ ਵੱਲੋਂ ਦਾਖਿਲ ਕੀਤੀ ਗਈ ਜਨਹਿਤ ਯਾਚਿਕਾ ਖਾਰਿਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਅਰਜੀ ਖਾਰਿਜ ਕਰਦੇ ਹੋਏ ਕਿਹਾ ਕਿ ਜਨਹਿਤ ਯਾਚਿਕਾ ਨਾਲ ਉਮਰ ਨਿਰਧਾਰਨ ਨਹੀਂ ਕੀਤਾ ਜਾ ਸਕਦਾ। ਉੱਧਰ ਸੇਨਾ [...]
Posted by editor
ਕੈਨੇਡਾ, ਵਿਸ਼ੇਸ਼ ਲੇਖ
Friday, January 20th, 2012

ਟੋਰਾਂਟੋ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਟੋਰਾਂਟੋ ਦੇ ਮੇਅਰ ਰੋਬ ਫੋਰਡ ਦੇ ਸਰੀਰ ਤੋਂ ਚਰਬੀ ਘਟਾਉਣ ਦੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਬਰੈਂਪਟਨ-ਸਪਰਿੰਗਡੇਲ ਤੋਂ ਕੰਜ਼ਰਵੇਟਿਵ ਐਮਪੀ ਪਰਮ ਗਿੱਲ ਵੱਲੋਂ ਭਾਈਚਾਰਿਕ ਤੰਦਰੁਸਤੀ ਲਈ ਆਪਣੇ ਯਤਨਾਂ ਲਈ ਤਹੱਈਆ ਕੀਤਾ ਗਿਆ ਹੈ। ਸਿਹਤ ਪ੍ਰਤੀ ਭਾਈਚਾਰੇ ਵਿੱਚ ਜਾਗਰੂਕਤਾ ਮੁਹਿੰਮ ਤਹਿਤ ਉਹਨਾਂ ਵੱਲੋਂ ਖਾਣ-ਪੀਣ ਦੀਆਂ ਆਦਤਾਂ ‘ਤੇ ਕੰਟਰੌਲ ਕਰਕੇ ਐਕਸਰਸਾਈਜ਼ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Friday, January 20th, 2012

ਨਿਊਯਾਰਕ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਭ ਤੋਂ ਵੱਖ ਪੈ ਜਾਣ ਦੇ ਦੋਸ਼ਾਂ ਦਾ ਸਾਮ੍ਹਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਜਰਮਨੀ ਦੇ ਚਾਂਸਲਰ ਏਂਜੇਲਾ ਮਰਕੋਲ ਨੂੰ ਉਨ੍ਹਾਂ ਨੇਤਾਵਾਂ ਵਿਚੋਂ ਦੱਸਿਆ ਹੈ, ਜਿਨ੍ਹਾਂ ਨਾਲ ਉਨ੍ਹਾਂ ਨੇ ਦੋਸਤੀ ਅਤੇ ਵਿਸ਼ਵਾਸ ਦਾ ਬੰਧਨ ਕਾਇਮ ਕੀਤਾ ਹੈ। ਓਬਾਮਾ ਨੇ ਕਿਹਾ,”ਮੈਂ ਦੂਸਰੇ ਪ੍ਰਸ਼ਾਸਨਾਂ [...]
Posted by editor
ਅੰਤਰਾਸ਼ਟਰੀ
Friday, January 20th, 2012
ਔਕਲੈਂਡ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-30 ਜਨਵਰੀ ਨੂੰ ਅਕਾਲੀ ਉਮੀਦਵਾਰਾਂ ਦੇ ਸਭ ਭਰਮ-ਭੁਲੇਖੇ ਦੂਰ ਹੋ ਜਾਣਗੇ, ਕਿਉਂਕਿ ਕਾਂਗਰਸ ਪਾਰਟੀ 70 ਤੋਂ ਵਧ ਸੀਟਾਂ ਲੈਕੇ ਸਰਕਾਰ ਬਣਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਿਊਜੀਲੈਂਡ ਕਾਂਗਰਸ ਦੇ ਪ੍ਰਧਾਨ ਸ੍ਰ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਕਾਂਗਰਸ ਉੁਮੀਦਵਾਰਾਂ ਨੂੰ ਮਿਲ [...]
Posted by editor
ਅੰਤਰਾਸ਼ਟਰੀ
Friday, January 20th, 2012
ਲੰਡਨ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਬਹੁਤ ਲੋਕ ਇਸ ਗੱਲ ‘ਤੇ ਸਹਿਮਤ ਨਹੀਂ ਹੋਣਗੇ ਪਰ ਇਕ ਨਵੇਂ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਸਾਲ ਦੇ ਕਿਸੀ ਹੋਰ ਮਹੀਨੇ ਦੇ ਮੁਕਾਬਲੇ ਜਨਵਰੀ ਮਹੀਨੇ ‘ਚ ਪਤੀ-ਪਤਨੀ ਜ਼ਿਆਦਾ ਬਹਿਸ ‘ਚ ਉਲਝਦੇ ਹਨ। ਬ੍ਰਿਟੇਨ ‘ਚ ਇਕ ਸਰਵੇਖਣ ‘ਤੇ ਆਧਾਰਿਤ ‘ਚ ਪਾਇਆ ਗਿਆ ਹੈ ਕਿ ਔਸਤ ਰੂਪ ਤੋਂ ਪਹਿਲੇ [...]
Posted by editor
ਅੰਤਰਾਸ਼ਟਰੀ
Friday, January 20th, 2012
ਇਸਲਾਮਾਬਾਦ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਅਫਗਾਨਿਸਤਾਨ ਵਿਚ ਨਾਟੋ ਦੀਆਂ ਫੋਰਸਾਂ ਲਈ ਸਪਲਾਈ ਰਸਤੇ ਨੂੰ ਪਾਕਿਸਤਾਨ ਜਲਦੀ ਹੀ ਖੋਲ੍ਹ ਸਕਦਾ ਹੈ। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਦੀ ਸਰਹੱਦੀ ਚੌਕੀ ‘ਤੇ ਨਾਟੋ ਵਲੋਂ ਕੀਤੇ ਗਏ ਹਮਲੇ ਵਿਚ 24 ਫੌਜੀਆਂ ਦੇ ਮਾਰੇ ਜਾਣ ਪਿੱਛੋਂ ਇਹ ਰਸਤਾ ਬੰਦ ਕਰ ਦਿੱਤਾ ਗਿਆ ਸੀ। ਭਾਵੇਂ ਇਹ ਰਾਹ ਖੋਲ੍ਹਣ ਦੀ ਕੋਈ [...]
Posted by editor
ਖੇਡਾਂ, ਵਿਸ਼ੇਸ਼ ਲੇਖ
Friday, January 20th, 2012

ਸਿਡਨੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਏਡ ਕੋਵਾਨ 11 ਸਾਲ ਬਾਅਦ ਜਦੋਂ ਇੱਥੇ ਆਪਣੇ ਘਰ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੇ ਕਮਰੇ ਦੀ ਕੰਧ ‘ਤੇ ਅਜੇ ਵੀ ਉਨ੍ਹਾਂ ਦੇ ਬਚਪਨ ਦੇ ਹੀਰੋ ਰਿਕੀ ਪੋਂਟਿੰਗ ਦਾ ਪੋਸਟਰ ਲੱਗਿਆ ਹੋਇਆ ਹੈ। ਕੋਵਾਨ ਕੱਲ ਆਪਣੇ ਸਿਡਨੀ ਸਥਿਤ ਘਰ ਆਏ ਅਤੇ ਪੋਂਟਿੰਗ ਦਾ ਪੋਸਟਰ ਦੇਖ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Friday, January 20th, 2012

ਅਜਿਹੇ ਸਮੇਂ ‘ਚ ਜਦੋਂ ਹੋਰਾਂ ਅਦਾਕਾਰਾਂ ਫਿਰ ਤੋਂ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀਆਂ ਹਨ, ਫ਼ਿਲਮ ਅਦਾਕਾਰਾ ਕਾਜੋਲ ਕਿਸੀ ਚੰਗੀ ਕਹਾਣੀ ਦਾ ਇਤਜ਼ਾਰ ਕਰ ਰਹੀ ਹੈ। ਕਿਸੀ ਸਮੇਂ ਬਾਲੀਵੁੱਡ ‘ਤੇ ਰਾਜ ਕਰਨ ਵਾਲੀ ਕਾਜੋਲ ਨਾਲ ਕੰਮ ਕਰ ਰਹੀਆਂ ਅਦਾਕਾਰਾਂ ਕਰਿਸ਼ਮਾ ਕਪੂਰ ਤੇ ਰਵੀਨਾ ਟੰਡਨ ਨੇ ਵਿਆਹ ਕਰਕੇ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਜਦਕਿ ਮਾਧੁਰੀ ਦੀਕਸ਼ਿਤ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Friday, January 20th, 2012

ਦੱਖਣ ਦੀ ਲੋਕਪ੍ਰਿਯ ਅਦਾਕਾਰਾ ਸ਼੍ਰੇਆ ਸਰਨ ਦੇ ਅਭਿਨੈ ਨਾਲ ਸਜੀ ਬਾਲੀਵੁੱਡ ਦੀ ਫ਼ਿਲਮ ‘ਗਲੀ ਗਲੀ ਮੇਂ ਚੋਰ ਹੈ’ ਜਵਲੰਤ ਮੁੱਦੇ ਭ੍ਰਿਸ਼ਟਾਚਾਰ ‘ਤੇ ਆਧਾਰਿਤ ਹੈ। ਸ਼੍ਰੇਆ ਦਾ ਮੰਨਣਾ ਹੈ ਕਿ ਇਹ ਇਕ ਵਿਚਾਰਾਂ ਨਾਲ ਭਰੀ ਫ਼ਿਲਮ ਹੈ। ਸ਼੍ਰੇਆ ਨੇ ਇੱਕ ਇੰਟਰਵਿਊ ‘ਚ ਦੱਸਿਆ ਹੈ,”ਇਹ ਫ਼ਿਲਮ ਭ੍ਰਿਸ਼ਟਾਚਾਰ ਜੇ ਮੁੱਦੇ ‘ਤੇ ਆਧਾਰਿਤ ਹੈ। ਜਦੋਂ ਕਦੇ ਵੀ ਤੁਸੀਂ ਫ਼ਿਲਮ [...]
Posted by editor
ਇੰਡੀਆ
Sunday, January 15th, 2012
ਰਾਇਪੁਰ, 15 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਛੱਤੀਸਗੜ੍ਹ ਸਰਕਾਰ ਨੇ ਪਰਮਵੀਰ ਚੱਕਰ ਜੇਤੂ ਨੂੰ 25 ਲੱਖ ਰੁਪਏ ਦਾ ਇਨਾਮ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਰਾਜ ਸੈਨਿਕ ਕਲਿਆਣ ਬੋਰਡ ਦੀ ਹੋਈ ਬੈਠਕ ‘ਚ ਇਹ ਐਲਾਨ ਕੀਤਾ। ਵਰਤਮਾਨ ‘ਚ ਪਰਮਵੀਰ ਚੱਕਰ ਜੇਤੂ ਨੂੰ ਰਾਜ ਸ਼ਾਸਨ ਵਲੋਂ 1,72,500 ਰੁਪਏ ਦੀ ਰਕਮ ਦੇ [...]