Close
Menu
ਅੰਤਰਾਸ਼ਟਰੀ View All

ਟਰੰਪ ਪ੍ਰਸ਼ਾਸਨ ਵੱਲੋਂ 860 ਤਜਵੀਜ਼ਸ਼ੁਦਾ ਨਿਯਮ ਰੱਦ

21 July,2017

ਵਾਸ਼ਿੰਗਟਨ,ਟਰੰਪ ਪ੍ਰਸ਼ਾਸਨ ਨੇ ਆਪਣੇ ਪਹਿਲੇ ਪੰਜ ਮਹੀਨਿਆਂ ਅੰਦਰ 860 ਤਜਵੀਜ਼ਸ਼ੁਦਾ ਨਿਯਮ ਜਾਂ ਤਾਂ ਰੱਦ ਕਰ ਦਿੱਤੇ ਹਨ ਜਾਂ ਉਨ੍ਹਾਂ ਨੂੰ ਠੰਢੇ ਬਸਤੇ ਪਾ ਦਿੱਤਾ ਹੈ। ਵ੍ਹਾਈਟ ਹਾਊਸ ਅਨੁਸਾਰ ਬਰਾਕ ਓਬਾਮਾ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਸਾਲ 2016 ਮੁਕਾਬਲੇ ਫੈਡਰਲ ਏਜੰਸੀਆਂ ਨੇ ਇਸ ਸਾਲ 469 ਤਜਵੀਜ਼ਸ਼ੁਦਾ ਨਿਯਮਾਂ ਨੂੰ ਵਾਪਸ ਲਿਆ ਹੈ। ਇਨ੍ਹਾਂ ’ਚ 19 ਨਿਯਮ ਉਹ ਵੀ […]

ਇੰਡੀਆ View All

ਰਾਮ ਨਾਥ ਕੋਵਿੰਦ ਬਣੇ ਮੁਲਕ ਦੇ 14ਵੇਂ ਰਾਸ਼ਟਰਪਤੀ

21 July,2017

ਨਵੀਂ ਦਿੱਲੀ, ਵਕੀਲ ਤੋਂ ਸਿਆਸਤਦਾਨ ਬਣੇ ਭਾਜਪਾ ਆਗੂ ਰਾਮ ਨਾਥ ਕੋਵਿੰਦ ਅੱਜ ਦੇਸ਼ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ। ਹਾਕਮ ਐਨਡੀਏ ਦੇ ਉਮੀਦਵਾਰ ਸ੍ਰੀ ਕੋਵਿੰਦ (71) ਸਿੱਧੇ ਤੌਰ ’ਤੇ ਭਾਜਪਾ ਨਾਲ ਸਬੰਧਤ ਪਹਿਲੇ ਰਾਸ਼ਟਰਪਤੀ ਤੇ ਦੇਸ਼ ਦਾ ਪ੍ਰਥਮ ਨਾਗਰਿਕ ਬਣਨ ਵਾਲੇ ਦੂਜੇ ਦਲਿਤ ਆਗੂ ਹਨ। ਉਨ੍ਹਾਂ ਵਿਰੋਧੀ ਧਿਰ ਦੀ ਉਮੀਦਵਾਰ ਤੇ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ […]

ਖੇਡਾਂ View All

ਸ੍ਰੀਲੰਕਾ ਨੂੰ ਉਸ ਦੀ ਧਰਤੀ ਉੱਤੇ ਹਰਾਉਣਾ ਆਸਾਨ ਨਹੀਂ: ਕੋਹਲੀ

21 July,2017

ਕੋਲੰਬੋ,ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਦੌਰੇ ਉੱਤੇ ਪੁੱਜਣ ਬਾਅਦ ਵੀਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀਲੰਕਾ ਨੂੰ ਉਸ ਦੇ ਘਰ ਵਿੱਚ ਹਰਾਉਣਾ ਆਸਾਨ ਨਹੀਂ ਹੈ। ਟੀਮ ਇੰਡੀਆ ਨੂੰ ਲੜੀ ਜਿੱਤਣ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤੀ ਟੀਮ ਦੇ ਸ੍ਰੀਲੰਕਾ ਪੁੱਜਣ ਬਾਅਦ ਕੋਚ ਰਵੀ ਸ਼ਾਸਤਰੀ ਨਾਲ ਪਹਿਲੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰਾਟ […]

ਫਿਲਮੀਂ View All

ਸ਼ਾਹਰੁਖ ਨੂੰ ਈ. ਡੀ. ਨੇ ਭੇਜਿਆ ਸੰਮਨ, 23 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ

20 July,2017

ਮੁੰਬਈ— ਸ਼ਾਹਰੁਖ ਖਾਨ ਨੂੰ ਈ. ਡੀ. ਨੇ ਸੰਮਨ ਜਾਰੀ ਕੀਤਾ ਹੈ। ਸ਼ਾਹਰੁਖ ਨੂੰ ਇਹ ਸੰਮਨ ਉਸ ਦੀ ਕ੍ਰਿਕਟ ਟੀਮ ‘ਕੋਲਕਾਤਾ ਨਾਈਟ ਰਾਈਡਰਸ’ ਨਾਲ ਜੁੜੇ ਇਕ ਮਾਮਲੇ ‘ਚ ਫੇਮਾ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ‘ਚ ਸ਼ਾਹਰੁਖ ਨੂੰ 23 ਜੁਲਾਈ ਨੂੰ ਈ. ਡੀ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ […]

ਵਿਅੰਗ View All

ਮੈਨੂੰ ਕੀ ? ……ਤੇ ਤੈਨੂੰ ਕੀ ?

04 June,2017

ਭਾਰਤ ਇੱਕ ਮਹਾਨ ਦੇਸ਼ ਹੈ ਅਤੇ ਅਸੀਂ ਹਾਂ ਇਸਦੀ ਮਹਾਨ ਸੰਤਾਨ। ਸਾਡਾ ਦੇਸ਼ ਲਗਭਗ ਦੋ ਸੋ ਸਾਲ ਤੱਕ ਅੰਗ੍ਰੇਜਾਂ ਦਾ ਗੁਲਾਮ ਰਿਹਾ ਪਰ ਹੁਣ ਇਹ ‘ਵਿਚਾਰਾ’ ਆਜ਼ਾਦ ਹੋ ਗਿਆ। ਹਜਾਰਾਂ ਬਹਾਦਰ ਭਾਰਤ ਮਾਤਾ ਦੇ ਪੁੱਤਰਾਂ ਧੀਆਂ ਨੇ ਤਸੀਹੇ ਝੱਲੇ। ਕਈ ਅਣਸੁਣੇ ਅਜਿਹੇ ਸ਼ਹੀਦ ਵੀ ਹੋਏ ਜਿੰਨਾਂ ਬਾਰੇ ਅੱਜ ਵੀ ਕੋਈ ਨਹੀਂ ਜਾਣਦਾ। ਆਪਣੀ ਜਵਾਨੀ ਦੇਸ਼ […]

Project by : XtremeStudioz