Close
Menu
ਅੰਤਰਾਸ਼ਟਰੀ View All

ਅਮਰੀਕਾ ਵਿੱਚੋਂ 70 ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਨਿਕਾਲਾ

16 May,2019

ਇਸਲਾਮਾਬਾਦ, 16 ਮਈ – ਅਮਰੀਕਾ 70 ਤੋਂ ਵੱਧ ਨਾਜਾਇਜ਼ ਪਾਕਿਸਤਾਨੀ ਨਾਗਰਿਕਾਂ ਨੂੰ ਵਿਸ਼ੇਸ਼ ਚਾਰਟਰਡ ਜਹਾਜ਼ ‘ਤੇ ਕੱਲ੍ਹ ਪਾਕਿਸਤਾਨ ਭੇਜਣ ਵਾਲਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕੱਲ੍ਹ ਖੁਦ ਇਹ ਜਾਣਕਾਰੀ ਦਿੱਤੀ ਹੈ। ਇਸ ਬਾਰੇ ਵਿੱਚ ਵਿਦੇਸ਼ ਮਾਮਲਿਆਂ ਦੀ ਨੈਸ਼ਨਲ ਅਸੈਂਬਲੀ ਸਟੈਂਡਿੰਗ ਕਮੇਟੀ ਨੂੰ ਜਾਣਕਾਰੀ ਦਿੰਦੇ ਹੋਏ ਕੁਰੈਸ਼ੀ ਨੇ ਕਿਹਾ ਕਿ ਇਨ੍ਹਾਂ ਸਾਰੇ […]

ਇੰਡੀਆ View All

ਭਾਜਪਾ ਵਿੱਦਿਆਸਾਗਰ ਦਾ ਬੁੱਤ ਬਣਾਉਣ ਲਈ ਵਚਨਬੱਧ: ਮੋਦੀ

17 May,2019

ਮੇਓ (ਯੂਪੀ), 17 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਈਸ਼ਵਰ ਚੰਦਰ ਵਿੱਦਿਆਸਾਗਰ ਦੀ ਵਿਚਾਰਧਾਰਾ ਪ੍ਰਤੀ ਪ੍ਰਤੀਬੱਧ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਵਿੱਦਿਆਸਾਗਰ ਦਾ ਵੱਡਾ ਬੁੱਤ ਉਸੇ ਥਾਂ ’ਤੇ ਮੁੜ ਲਗਾਇਆ ਜਾਵੇਗਾ ਜਿਸ ਨੂੰ ‘ਟੀਐਮਸੀ ਦੇ ਗੁੰਡਿਆਂ’ ਨੇ ਤੋੜ ਦਿੱਤਾ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ […]

ਖੇਡਾਂ View All

ਵਿਸ਼ਵ ਕੱਪ: ਚੌਥੇ ਨੰਬਰ ’ਤੇ ਬੱਲੇਬਾਜ਼ ਉਤਾਰਨਾ ਭਾਰਤ ਲਈ ਚੁਣੌਤੀ ਬਣਿਆ

16 May,2019

ਨਵੀਂ ਦਿੱਲੀ, 16 ਮਈ ਭਾਰਤੀ ਕ੍ਰਿਕਟ ਟੀਮ ਚੁਣਨ ਮਗਰੋਂ ਵੀ ਦੇਸ਼ ਲਈ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਨੰਬਰ ਚਾਰ ਦੀ ਬੱਲੇਬਾਜ਼ੀ ਚੁਣੌਤੀ ਬਣੀ ਹੋਈ ਹੈ। ਆਲਮੀ ਟੂਰਨਾਮੈਂਟ 30 ਮਈ ਤੋਂ ਇੰਗਲੈਂਡ ਵਿੱਚ ਹੋ ਰਿਹਾ ਹੈ। ਭਾਰਤ ਜਦੋਂ 2011 ਵਿੱਚ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਤਾਂ ਵਿਰਾਟ ਕੋਹਲੀ ਅਤੇ ਯੁਵਰਾਜ ਸਿੰਘ ਨੇ ਬੱਲੇਬਾਜ਼ੀ ਵਿੱਚ ਨੰਬਰ ਚਾਰ […]

ਫਿਲਮੀਂ View All

ਮੈਂ ਤਾਂ ਸਿਰਫ਼ ਇਤਿਹਾਸਕ ਸੱਚ ਬੋਲਿਆ ਸੀ: ਕਮਲ ਹਾਸਨ

16 May,2019

ਮਦੁਰਾਇ, 16 ਮਈ ਨੱਥੂ ਰਾਮ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ਇੰਤਹਾਪਸੰਦ ਦੱਸ ਕੇ ਵਿਵਾਦਾਂ ’ਚ ਘਿਰੇ ਮੱਕਲ ਨਿਧੀ ਮਾਇਅਮ ਪਾਰਟੀ ਦੇ ਬਾਨੀ ਤੇ ਅਦਾਕਾਰ ਕਮਲ ਹਾਸਨ ਨੇ ਅੱਜ ਕਿਹਾ ਕਿ ਉਨ੍ਹਾਂ ਤਾਂ ਸਿਰਫ਼ ਉਹੀ ਕੁਝ ਕਿਹਾ ਹੈ, ਜੋ ‘ਇਤਿਹਾਸਕ ਤੌਰ ’ਤੇ ਸੱਚ’ ਹੈ। ਅਦਾਕਾਰ ਤੋਂ ਸਿਆਸਤਦਾਨ ਬਣੇ ਹਾਸਨ ਨੇ ਆਪਣੇ ਵਿਰੋਧੀਆਂ ਨੂੰ ਕਿਹਾ ਕਿ […]

ਵਿਅੰਗ View All

“ਸੱਦਾਰ ਜੀ, ਨਮਾਂ ਸਾਲ ਬੰਮਾਰਕ…!”

28 December,2017

ਪਹਿਲੀ ਜਨਵਰੀ ਦਾ ਦਿਨ ਸੀ। ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ। -“ਤਕੜੈਂ ਅਮਲੀਆ…? ਸਾਸਰੀਕਾਲ਼…!” ਖੇਤੋਂ ਸਾਈਕਲ ‘ਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ-ਸਵੇਰੇ ਨਿਰਨੇ ਕਾਲ਼ਜੇ ਅਮਲੀ ਨੂੰ ਛੇੜ ਲਿਆ। -“ਦੋ ਆਰੀ ਸਾਸਰੀਕਾਲ ਭਾਈ ਪਾੜ੍ਹਿਆ…! ਮੈਂ ਤਾਂ ਜਮਾਂ ਲੋਹੇ ਵਰਗੈਂ…!”  -“ਨਾਲ਼ੇ […]

Project by : XtremeStudioz