Close
Menu

ਅਸਥਾਨਾ ਦੀ ਨਿਯੁਕਤੀ: ਸੁਣਵਾਈ ਤੋਂ ਲਾਂਭੇ ਹੋਇਆ ਜੱਜ

-- 14 November,2017

ਨਵੀਂ ਦਿੱਲੀ, 14 ਨਵੰਬਰ
ਸੁਪਰੀਮ ਕੋਰਟ ਦੇ ਜੱਜ ਨਵੀਨ ਸਿਨਹਾ ਨੇ ਗੁਜਰਾਤ ਕੇਡਰ ਦੇ ਆਈਪੀਐਸ ਅਫ਼ਸਰ ਰਾਕੇਸ਼ ਅਸਥਾਨਾ ਦੀ ਸੀਬੀਆਈ ਵਿੱਚ ਸਪੈਸ਼ਲ ਡਾਇਰੈਕਟਰ ਵਜੋਂ ਨਿਯੁਕਤੀ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਤੋਂ ਖ਼ੁਦ ਨੂੰ ਲਾਂਭੇ ਕਰ ਲਿਆ ਹੈ। ਜਸਟਿਸ ਨਵੀਨ ਸਿਨਹਾ ਨੇ ਹਾਲਾਂਕਿ ਲਾਂਭੇ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ। ਇਹ ਮਾਮਲਾ ਹੁਣ 17 ਨਵੰਬਰ ਨੂੰ ਢੁੱਕਵੇਂ ਬੈਂਚ ਅੱਗੇ ਰੱਖਿਆ ਜਾਵੇਗਾ।

Facebook Comment
Project by : XtremeStudioz