Close
Menu
Breaking News:

ਆਰਐਸਐਸ: ਜੋਸ਼ੀ ਮੁੜ ਬਣੇ ਜਨਰਲ ਸਕੱਤਰ

-- 11 March,2018

ਨਾਗਪੁਰ, ਆਰਐਸਐਸ ਦੇ ਜਨਰਲ ਸਕੱਤਰ ਭੱਈਆਜੀ ਜੋਸ਼ੀ ਨੂੰ ਹੋਰ ਤਿੰਨ-ਸਾਲਾ ਕਾਰਜਕਾਲ ਲਈ ਇਹ ਅਹੁਦਾ ਦਿੱਤਾ ਗਿਆ ਹੈ। ਉਹ 2009 ਤੋਂ ਇਹ ਜ਼ਿੰਮੇਵਾਰੀ ਸੰਭਾਲ ਰਹੇ ਹਨ।

Facebook Comment
Project by : XtremeStudioz