Close
Menu

ਕੈਲਗਰੀ ‘ਚ ਖੜ੍ਹੀ ਕਾਰ ‘ਚ ਮਿਲੀ ਲਾਸ਼, ਮਚੀ ਤਰਥੱਲੀ

-- 19 May,2017

ਕੈਲਗਰੀ— ਕੈਲਗਰੀ ਵਿਖੇ ਮੈਕਨੀਜ਼ ਟਾਊਨੇ ਵਾਲਮਾਰਟ ਦੇ ਬਾਹਰ ਸਿਲਵਰ ਐੱਸ. ਯੂ. ਵੀ. ਕਾਰ ਵਿਚ ਲਾਸ਼ ਮਿਲਣ ਨਾਲ ਤਰਥੱਲੀ ਮਚ ਗਈ। ਸ਼ਾਮ 4.30 ਵਜੇ ਦੇ ਕਰੀਬ ਕਾਰ ਵਿਚ ਵਿਅਕਤੀ ਨੂੰ ਅਜੀਬ ਹਾਲਤ ਵਿਚ ਦੇਖਣ ਤੋਂ ਬਾਅਦ ਕਿਸੇ ਨੇ ਪੁਲਸ ਨੂੰ ਕਿਸੇ ਨੇ ਕਾਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਉਕਤ ਵਿਅਕਤੀ ਬਾਰੇ ਪਤਾ ਕਰਨ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Facebook Comment
Project by : XtremeStudioz