Close
Menu

ਕੋਇਲਾ ਖਾਣ ’ਚ ਧਮਾਕਾ, 9 ਮਜ਼ਦੂਰ ਹਲਾਕ

-- 14 September,2018

ਪਿਸ਼ਾਵਰ: ਖੈਬਰ ਪਖ਼ਤੂਨਵਾ ਸੂਬੇ ਵਿੱਚ ਇੱਕ ਕੋਇਲਾ ਖਾਣ ਵਿੱਚ ਗੈਸ ਕਾਰਨ ਹੋਏ ਧਮਾਕੇ ਵਿੱਚ 9 ਮਜ਼ਦੂਰ ਮਾਰੇ ਗਏ ਹਨ ਤੇ ਤਿੰਨ ਮਜ਼ਦੂਰ ਅਜੇ ਤੱਕ ਲਾਪਤਾ ਹਨ। ਪੁਲੀਸ ਸੂਤਰਾਂ ਅਨੁਸਾਰ ਇਹ ਹਾਦਸਾ ਜ਼ਿਲ੍ਹਾ ਕੋਹਾਟ ਦੇ ਡੇਰਾ ਆਦਮ ਖੇਲ ਇਲਾਕੇ ਵਿੱਚ ਵਾਪਰਿਆ। ਮ੍ਰਿਤਕ ਮਜ਼ਦੂਰਾਂ ਦੀਆਂ ਲਾਸ਼ਾ ਭਾਲ ਲਈਆਂ ਗਈਆਂ ਹਨ। ਤਿੰਨ ਲਾਪਤਾ ਮਜ਼ਦੂਰਾਂ ਦੀ ਭਾਲ ਜਾਰੀ ਹੈ। 

Facebook Comment
Project by : XtremeStudioz