Close
Menu
Breaking News:

ਦੱਖਣੀ ਆਸਟਰੇਲਿਆਈ ਚੋਣਾਂ ਲਈ ਪ੍ਰਚਾਰ ਸ਼ੁਰੂ

-- 19 February,2018

ਐਡੀਲੇਡ: ਦੱਖਣੀ ਆਸਟਰੇਲੀਆ ਵਿੱਚ 17 ਮਾਰਚ ਨੂੰ ਹੋ ਰਹੀਆਂ ਸਟੇਟ ਮੈਂਬਰ ਪਾਰਲੀਮੈਂਟ  ਦੀਆਂ ਚੋਣਾਂ ਲਈ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਲਿਬਰਲ ਪਾਰਟੀ ਦੇ ਫਿਲੌਰੀ ਹਲਕੇ ਦੇ ਉਮੀਦਵਾਰ ਆਸਟਰੇਲੀਆਈ ਪੰਜਾਬੀ ਨੌਜਵਾਨ ਗਗਨ ਸ਼ਰਮਾ ਨੇ ਚੋਣ ਪ੍ਰਚਾਰ ਲਈ ਹਲਕੇ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।

Facebook Comment
Project by : XtremeStudioz