Close
Menu
Breaking News:

ਪ੍ਰਿਯੰਕਾ ਨੂੰ ਪਿਛਾੜ ‘ਕ੍ਰਿਸ਼-4’ ਲਈ ਸਲਮਾਨ ਦੀ ਸਾਬਕਾ ਪ੍ਰੇਮਿਕਾ ਨੇ ਮਾਰੀ ਬਾਜ਼ੀ

-- 30 January,2018

ਮੁੰਬਈ — ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ‘ਕ੍ਰਿਸ਼-4’ ਵਿਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਮਸ਼ਹੂਰ ਫਿਲਮਕਾਰ ਰਾਕੇਸ਼ ਰੋਸ਼ਨ ਆਪਣੇ ਪੁੱਤਰ ਰਿਤਿਕ ਰੋਸ਼ਨ ਨੂੰ ਲੈ ਕੇ ‘ਕ੍ਰਿਸ਼-4’ ਬਣਾਉਣ ਦੀ ਤਿਆਰੀ ਕਰ ਰਹੇ ਹਨ।ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਇਸ ਫਿਲਮ ਵਿਚ ਹੁਣ ਰਿਤਿਕ ਨਾਲ ਕਿਹੜੀ ਅਦਾਕਾਰਾ ਹੋਵੇਗੀ। ਪ੍ਰਿਯੰਕਾ ਚੋਪੜਾ ਇਸ ਤੋਂ ਪਹਿਲਾਂ ‘ਕ੍ਰਿਸ਼’ ਫ੍ਰੈਂਚਾਇਜ਼ੀ ਵਿਚ ਬਤੌਰ ਅਦਾਕਾਰਾ ਸੀ।ਪ੍ਰਿਯੰਕਾ ਇਨ੍ਹੀਂ ਦਿਨੀਂ ਹਾਲੀਵੁੱਡ ਵਿਚ ਕਰੀਅਰ ਬਣਾਉਣ ਵਿਚ ਲੱਗੀ ਹੈ। ਕਿਹਾ ਜਾ ਰਿਹਾ ਹੈ ਕਿ ਕੈਟਰੀਨਾ ਕੈਫ ਨੂੰ ‘ਕ੍ਰਿਸ਼-4’ ਲਈ ਅਪ੍ਰੋਚ ਕੀਤਾ ਜਾ ਰਿਹਾ ਹੈ ਅਤੇ ਕੈਟਰੀਨਾ ਵੀ ਫਿਲਮ ਨੂੰ ਲੈ ਕੇ ਉਤਸ਼ਾਹਿਤ ਹੈ।

Facebook Comment
Project by : XtremeStudioz