Close
Menu

ਮੁਗਾਬੇ ਨੂੰ ਪਾਰਟੀ ਆਗੂ ਦੇ ਅਹੁਦੇ ਤੋਂ ਹਟਾਇਆ

-- 20 November,2017

ਹਰਾਰੇ, 20 ਨਵੰਬਰ
ਫ਼ੌਜ ਵੱਲੋਂ ਰਾਸ਼ਟਰਪਤੀ ਰੌਬਰਟ ਮੁਗਾਬੇ ਨੂੰ ਘਰ ’ਚ ਨਜ਼ਰਬੰਦ ਕੀਤੇ ਜਾਣ ਮਗਰੋਂ ਅੱਜ ਮੁਲਕ ਦੀ ਸੱਤਾਧਾਰੀ ਪਾਰਟੀ ਜ਼ੈੱਡਏਐਨਯੂ-ਪੀਐਫ਼ ਨੇ ਉਸ ਨੂੰ ਪਾਰਟੀ ਆਗੂ ਦੇ ਅਹੁਦੇ ਤੋਂ ਵੀ ਲਾਂਭੇ ਕਰ ਦਿੱਤਾ। ਪਾਰਟੀ ਨੇ 37 ਸਾਲ ਸੱਤਾ ’ਚ ਰਹੇ ਮੁਗਾਬੇ ਨੂੰ ਕਿਹਾ ਹੈ ਕਿ ਉਹ 24 ਘੰਟਿਆਂ ਅੰਦਰ ਅਸਤੀਫ਼ਾ ਦੇਵੇ ਜਾਂ ਫ਼ਿਰ ਮਹਾਂਦੋਸ਼ ਦਾ ਸਾਹਮਣਾ ਕਰੇ। ਐਮਰਸਨ ਮਨਾਂਗਾਗਵਾ ਪਾਰਟੀ ਦੇ ਨਵੇਂ ਆਗੂ ਹੋਣਗੇ।

Facebook Comment
Project by : XtremeStudioz