Close
Menu

ਵਿਕੀਲੀਕਸ ਦਾ ਸਹਿ-ਬਾਨੀ ਜੂਲੀਅਨ ਅਸਾਂਜ ਗ੍ਰਿਫ਼ਤਾਰ

-- 12 April,2019

ਲੰਡਨ, 12 ਅਪਰੈਲ
ਇਕੁਆਡੋਰ ਦੀ ਅੰਬੈਸੀ ਵਿੱਚ ਸੱਤ ਸਾਲ ਤੱਕ ਆਸਰਾ ਲੈਣ ਵਾਲੇ ਵਿਕੀਲੀਕਸ ਦੇ ਸਹਿ-ਬਾਨੀ ਜੂਲੀਅਨ ਅਸਾਂਜ ਨੂੰ ਅੱਜ ਸਕਾਟਲੈਂਡ ਯਾਰਡ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਦੱਖਣ ਅਮਰੀਕੀ ਮੁਲਕ ਵੱਲੋਂ ਹੱਥ ਪਿਛਾਂਹ ਖਿੱਚਣ ਨਾਲ ਅਸਾਂਜ ਦੀ ਗ੍ਰਿਫ਼ਤਾਰੀ ਲਈ ਰਾਹ ਪੱਧਰਾ ਹੋ ਗਿਆ। ਸਕਾਟਲੈਂਡ ਯਾਰਡ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

Facebook Comment
Project by : XtremeStudioz