Close
Menu

ਸਾਊਦੀ ਅਰਬ ਨੇ ਤੇਲ ਉਤਪਾਦਨ ਵਿੱਚ ਕੀਤੀ ਕਟੌਤੀ

-- 12 April,2019

ਪੈਰਿਸ, 12 ਅਪਰੈਲ
ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਕਿਹਾ ਹੈ ਕਿ ਸਾਊਦੀ ਅਰਬ ਨੇ ਸਮਝੌਤੇ ਅਨੁਸਾਰ ਤੇਲ ਉਤਪਾਦਨ ਵਿੱਚ ਤੈਅਸ਼ੁਦਾ ਕਟੌਤੀ ਤੋਂ ਵੀ ਵੱਧ ਉਤਪਾਦਨ ਘਟਾ ਦਿੱਤਾ ਹੈ। ਇਹ ਕਟੌਤੀ ਤੇਲ ਕੀਮਤਾਂ ਵਿੱਚ ਉਛਾਲ ਲਿਆਉਣ ਲਈ ਕੀਤੀ ਗਈ ਸੀ।

Facebook Comment
Project by : XtremeStudioz