Close
Menu

ਸੀਰੀਆ ਵਿਚ ਹਮਲੇ ਤੋਂ ਇਲਾਵਾ ਕੋਈ ਬਦਲ ਨਹੀਂ ਸੀ : ਬ੍ਰਿਟਿਸ਼ ਪ੍ਰਧਾਨ ਮੰਤਰੀ

-- 14 April,2018

ਲੰਡਨ – ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸ਼ਨੀਵਾਰ ਨੂੰ ਕਿਹਾ ਕਿ ਸੀਰੀਆ ਵਿਚ ਹਮਲੇ ਦੇ ਇਸਤੇਮਾਲ ਤੋਂ ਇਲਾਵਾ ਕੋਈ ਵਿਵਹਾਰਕ ਬਦਲ ਨਹੀਂ ਬਚਿਆ ਸੀ। ਉਨ੍ਹਾਂ ਨੇ ਇਸ ਦੇ ਨਾਲ ਹੀ ਸੀਰੀਆ ਵਿਚ ਹਮਲੇ ਲਈ ਫਰਾਂਸ ਅਤੇ ਅਮਰੀਕਾ ਦਾ ਸਾਥ ਦੇਣ ਦਾ ਵੀ ਐਲਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਸ਼ਾਮ ਮੈਂ ਬ੍ਰਿਟਿਸ਼ ਹਥਿਆਰਬੰਦ ਫੌਜਾਂ ਨੂੰ ਸੀਰੀਆਈ ਸਰਕਾਰ ਦੀ ਰਸਾਇਣਕ ਹਥਿਆਰਾਂ ਦੀ ਸਮਰੱਥਾ ਨੂੰ ਘੱਟ ਕਰਨ ਅਤੇ ਉਨ੍ਹਾਂ ਨੂੰ ਤਬਾਹ ਕਰਨ ਲਈ ਤਾਲਮੇਲ ਅਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਲਈ ਮਨਜ਼ੂਰੀ ਦਿੱਤੀ।

Facebook Comment
Project by : XtremeStudioz