Close
Menu

ਸੁਪਰੀਮ ਕੋਰਟ ਵੱਲੋਂ ਇਸਰੋ ਜਾਸੂਸੀ ਕੇਸ ਦਾ ਫੈਸਲਾ ਰਾਖਵਾਂ

-- 11 July,2018

ਨਵੀਂ ਦਿੱਲੀ: ਇਸਰੋ ਦੇ ਵਿਗਿਆਨੀ ਨਾਂਬੀ ਨਾਰਾਇਨਣ (76) ਜਿਨ੍ਹਾਂ ਨੂੰ ਜਾਸੂਸੀ ਕੇਸ ਵਿੱਚ ਬਰਖ਼ਾਸਤ ਕਰ ਦਿੱਤਾ ਗਿਆ ਸੀ, ਵੱਲੋਂ ਪਾਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਰਾਖਵਾਂ ਰੱਖ    ਲਿਆ ਹੈ।

Facebook Comment
Project by : XtremeStudioz