Close
Menu

ਹਰਿਆਣਾ ਸਰਕਾਰ ਅਤੇ ਜਾਟਾਂ ਵਿਚਾਲੇ ਸਮਝੌਤਾ; ਜਾਟ ਰੈਲੀ ਰੱਦ

-- 12 February,2018

ਚੰਡੀਗੜ੍ਹ, ਹਰਿਆਣਾ ਸਰਕਾਰ ਅਤੇ ਜਾਟਾਂ ਿਵਚਾਲੇ ਰਾਖਵੇਂਕਰਨ ਅਤੇ ਇਸ ਨਾਲ ਜੁੜੇ ਮਾਮਲਿਆਂ ਸਬੰਧੀ ਫ਼ਿਲਹਾਲ ਸਹਿਮਤੀ ਬਣ ਗਈ ਹੈ। ਐਤਵਾਰ ਦੇਰ ਰਾਤ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਜਾਟਾਂ ਦੇ ਨੁਮਾਿੲੰਦਿਆਂ ਨਾਲ ਗੱਲਬਾਤ ਦੋ ਵਾਰ ਫੇਲ੍ਹ ਹੋਣ ਮਗਰੋਂ ਤੀਜੀ ਵਾਰ ਸਿਰੇ ਚੜ੍ਹ ਗਈ।  ਜਾਟ ਆਰਕਸ਼ਣ ਸੰਘਰਸ਼ ਸਮਿਤੀ ਦੇ ਪ੍ਰਧਾਨ ਯਸ਼ਪਾਲ ਮਲਿਕ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਅਤੇ ਹੁਣ ਉਨ੍ਹਾਂ 15 ਫਰਵਰੀ ਦੀ ਜਾਟ ਰੈਲੀ ਰੱਦ ਕਰ ਦਿੱਤੀ ਹੈ।

Facebook Comment
Project by : XtremeStudioz