Close
Menu

ਅਮਰੀਕਾ ‘ਚ ਰਹਿਣ ਵਾਲੇ ਏਸ਼ੀਆਈ ਲੋਕਾਂ ‘ਚ ਭਾਰਤੀ ਸਭ ਤੋਂ ਅਮੀਰ

-- 21 September,2017

ਵਾਸ਼ਿੰਗਟਨ, 21 ਸਤੰਬਰ – ਅਮਰੀਕਾ ‘ਚ ਹੋਏ ਇੱਕ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ‘ਚ ਰਹਿਣ ਵਾਲੇ ਏਸ਼ੀਆਈ ਲੋਕਾਂ ਦੀ ਗਿਣਤੀ 2 ਕਰੋੜ ਹ, ਜਿਨ੍ਹਾਂ ‘ਚ ਭਾਰਤੀ ਸਭ ਤੋਂ ਅਮੀਰ ਹਨ। ਸਰਵੇ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਏਸ਼ੀਆਈ ਲੋਕਾਂ ‘ਚ ਭਾਰਤੀ ਅਮਰੀਕੀਆਂ ਦੀ ਔਸਤ ਤਨਖ਼ਾਹ ਸਭ ਤੋਂ ਜ਼ਿਆਦਾ ਹੈ। ਆਸਟ੍ਰੇਲੀਆ ‘ਚ ਰਹਿਣ ਵਾਲੇ ਪ੍ਰਵਾਸੀਆਂ ‘ਚ 38 ਫ਼ੀਸਦੀ ਏਸ਼ੀਆਈ ਹਨ। 

Facebook Comment
Project by : XtremeStudioz