Close
Menu

ਅਮਰੀਕਾ ਰੋਹਿੰਗਿਆ ਨੂੰ 3.2 ਕਰੋੜ ਡਾਲਰ ਦੀ ਮਦਦ ਦੇਵੇਗਾ

-- 21 September,2017

ਨਿਊਯਾਰਕ, 21 ਸਤੰਬਰ – ਮਿਆਂਮਾਰ ‘ਚ ਜਾਰੀ ਹਿੰਸਾ ਦੇ ਕਾਰਨ ਗੁਆਂਢੀ ਦੇਸ਼ ਬੰਗਲਾਦੇਸ਼ ਪੁੱਜੇ ਰੋਹਿੰਗਿਆ ਮੁਸਲਮਾਨਾਂ ਨੂੰ ਅਮਰੀਕਾ ਮਨੁੱਖੀ ਸਹਾਇਤਾ ਦੇ ਤੌਰ ‘ਤੇ 3.2 ਕਰੋੜ ਡਾਲਰ ਦੀ ਰਕਮ ਜਾਰੀ ਕਰੇਗਾ।

Facebook Comment
Project by : XtremeStudioz