Close
Menu

ਇਟਲੀ ਦੇ ਨਾਈਟ ਕੱਲਬ ’ਚ ਭਗਦੜ, ਛੇ ਹਲਾਕ

-- 09 December,2018

ਕੋਰੀਨਾਲਡੋ: ਇਤਾਲਵੀ ਨਾਈਟ ਕਲੱਬ ਲੈਂਟਰਨਾ ਅਜ਼ੂਰਾ ’ਚ ਭਗਦੜ ਮੱਚਣ ਕਰਕੇ ਪੰਜ ਨਾਬਾਲਗਾਂ ਸਮੇਤ ਛੇ ਜਣੇ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਮਿਰਚਾਂ ਦੇ ਸਪਰੇਅ ਵਰਗਾ ਪਦਾਰਥ ਛਿੜਕਣ ਮਗਰੋਂ ਕਲੱਬ ਅੰਦਰ ਹਫੜਾ-ਦਫੜੀ ਮੱਚ ਗਈ ਜਿਸ ਕਾਰਨ ਮੌਤਾ ਹੋਈਆਂ।

Facebook Comment
Project by : XtremeStudioz