Close
Menu

ਇਵਾਂਕਾ ਤੇ ਸੁਸ਼ਮਾ ਸਵਰਾਜ ਵਿਚਕਾਰ ਹੋਈ ਮੁਲਾਕਾਤ

-- 19 September,2017

ਨਿਊਯਾਰਕ, 19 ਸਤੰਬਰ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਮਹਿਲਾ ਸ਼ਕਤੀਕਰਨ ‘ਤੇ ਗੱਲ ਕੀਤੀ। ਇਸ ਦੌਰਾਨ ਸੁਸ਼ਮਾ ਸਵਰਾਜ ਨੇ ਇਵਾਂਕਾ ਦੇ ਭਾਰਤ ਦੌਰੇ ‘ਤੇ ਵੀ ਚਰਚਾ ਕੀਤੀ।

Facebook Comment
Project by : XtremeStudioz