Close
Menu

ਉੱਤਰੀ ਕੋਰਿਆਈ ਆਗੂ ਕਿਮ ਚੀਨ ਪੁੱਜੇ

-- 20 June,2018

ਪੇਈਚਿੰਗ: ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਚੀਨ ਦੇ ਰਾਸ਼ਟਪਰਤੀ ਸ਼ੀ ਜਿਨਪਿੰਗ ਨੂੰ ਮਿਲਣ ਲਈ ਅੱਜ ਇਥੇ ਪੁੱਜੇ। ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਇਤਿਹਾਸਕ ਮਿਲਣੀ ਤੋਂ ਬਾਅਦ ਇਥੇ ਭਵਿੱਖ ਦੀ ਰਣਨੀਤੀ ਤੈਅ ਕਰਨਗੇ। ਟਰੰਪ ਨਾਲ ਮਿਲਣੀ ਤੋਂ ਬਾਅਦ ਉਨ੍ਹਾਂ ਕੋਰੀਅਨ ਪ੍ਰਾਇਦੀਪ ਵਿੱਚ ਪਰਮਾਣੂ ਖੋਜਾਂ ਅਤੇ ਪ੍ਰੀਖਣ ਨਾ ਕਰਨ ਸਬੰਧੀ ਹਾਮੀ ਭਰੀ ਸੀ। ਕਿਮ ਦੀ ਮਾਰਚ ਤੋਂ ਬਾਅਦ ਚੀਨ ਦੀ ਇਹ ਤੀਜੀ ਫੇਰੀ ਹੈ।

Facebook Comment
Project by : XtremeStudioz