Close
Menu

ਕਾਠਮੰਡੂ ਵਿੱਚ ਲੱਗੇ ਭੂਚਾਲ ਦੇ ਝਟਕੇ

-- 21 February,2018

ਕਾਠਮੰਡੂ: ਅੱਜ ਤੜਕੇ ਕਾਠਮੰਡੂ ਵਿੱਚ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ। ਭੂਚਾਲ ਦਾ ਕੇਂਦਰ ਕਾਠਮੰਡੂ ਸ਼ਹਿਰ ਸੀ। ਤੜਕੇ 2:23 ਵਜੇ ਆਏ 3.6 ਗਤੀ ਦਾ ਭੂਚਾਲ ਨੇ ਲੋਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਪਰ ਇਸ ਦੌਰਾਨ ਕੋਈ ਨੁਕਸਾਨ ਨਹੀਂ ਹੋਇਆ।

Facebook Comment
Project by : XtremeStudioz