Close
Menu

ਕੀਥ ਵਾਜ਼ ਬਣੇ ਯੂਕੇ ਦੀ ਇਮੀਗਰੇਸ਼ਨ ਕਮੇਟੀ ਦੇ ਮੁਖੀ

-- 21 July,2017

ਲੰਡਨ, ਭਾਰਤੀ ਮੂਲ ਦੇ ਐਮਪੀ ਕੀਥ ਵਾਜ਼ ਨੂੰ ਬਰਤਾਨਵੀ ਸੰਸਦ ਦੀ ਇਮੀਗਰੇਸ਼ਨ ਤੇ ਵੀਜ਼ਾ ਸਬੰਧੀ ਨਵੀਂ ਕਮੇਟੀ ਦਾ ਮੁਖੀ ਚੁਣਿਆ ਗਿਆ ਹੈ।
ਉਨ੍ਹਾਂ ਕਿਹਾ, ‘‘ਬਰਤਾਨੀਆ ਵੱਲੋਂ ਯੂਰਪੀ ਯੂਨੀਅਨ ਛੱਡਣ ਕਾਰਨ ਇਮੀਗਰੇਸ਼ਨ ਦਾ ਮੁੱਦਾ ਬਹੁਤ ਅਹਿਮ ਹੋ ਗਿਆ ਹੈ। ਫਿਰ ਮੁਲਕ ’ਚ ਰਹਿੰਦੇ ਭਾਰਤੀ ਮੂਲ ਦੇ ਉਨ੍ਹਾਂ ਲੋਕਾਂ ਦੇ ਰੁਤਬੇ ਦਾ ਸਵਾਲ ਵੀ ਹੱਲ ਕੀਤਾ ਜਾਣਾ ਹੈ, ਜੋ ਹੁਣ ਪੁਰਤਗਾਲੀ ਨਾਗਰਿਕ ਹਨ।’’

Facebook Comment
Project by : XtremeStudioz