Close
Menu

ਕੇਂਦਰ ਦੇ 4.2 ਲੱਖ ਅਹੁਦੇ ਖਾਲੀ

-- 21 July,2017

ਨਵੀਂ ਦਿੱਲੀ, ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ 4.2 ਲੱਖ ਅਹੁਦੇ ਖਾਲੀ ਹਨ। ਇਹ ਜਾਣਕਾਰੀ ਰਾਜ ਮੰਤਰੀ ਪ੍ਰਸੋਨਲ ਜਿਤੇਂਦਰ ਸਿੰਘ ਨੇ ਰਾਜ ਸਭਾ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਭਾਗਾਂ ਵਿੱਚ ਕੁਲ੍ਹ 36,49,468 ਅਸਾਮੀਆਂ ਮਨਜ਼ੂਰ ਹਨ ਜਿਨ੍ਹਾਂ ਵਿਚੋਂ 420547 ਖਾਲੀ ਹਨ।

Facebook Comment
Project by : XtremeStudioz