Close
Menu

ਚੀਨ-ਬੰਗਲਾਦੇਸ਼ ਸਬੰਧਾਂ ਤੋਂ ਭਾਰਤ ਫ਼ਿਕਰਮੰਦ ਨਾ ਹੋਵੇ: ਹਸੀਨਾ

-- 21 February,2018

ਢਾਕਾ: ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਕਿਹਾ ਹੈ ਕਿ ਬੰਗਲਾਦੇਸ਼ ਦੇ ਚੀਨ ਨਾਲ ਵਧ ਰਹੇ ਸਬੰਧਾਂ ਤੋਂ ਭਾਰਤ ਨੂੰ ਫ਼ਿਕਰਮੰਦ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਪੇਈਚਿੰਗ ਨਾਲ ਸਬੰਧ ਸਿਰਫ਼ ਦੇਸ਼ ਦੀ ਤਰੱਕੀ ਲਈ ਬਣਾਏ ਜਾ ਰਹੇ ਹਨ ਤੇ ਜੋ ਵੀ ਦੇਸ਼ ਉਨ੍ਹਾਂ ਦੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਵੇਗਾ, ਉਹ ਉਸ ਨੂੰ ਸਹਿਯੋਗ ਦੇਣਗੇ।

Facebook Comment
Project by : XtremeStudioz