Close
Menu

ਪਾਕਿ ਹਾਈ ਕਮਿਸ਼ਨਰ ਬਾਸਿਤ ਹੋਣਗੇ ਜਲਦੀ ਸੇਵਾਮੁਕਤ

-- 26 July,2017

ਇਸਲਾਮਾਬਾਦ,  ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਵੱਲੋਂ ਜਲਦੀ ਸੇਵਾਮੁਕਤੀ ਲਈ ਦਿੱਤੀ ਗਈ ਅਰਜ਼ੀ  ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਸਵੀਕਾਰ ਕਰ ਲਈ ਗਈ ਹੈ। ਉਂਜ, ਉਨ੍ਹਾਂ ਅਪਰੈਲ 2018 ਵਿੱਚ ਵਿਦੇਸ਼ ਮੰਤਰਾਲੇ ਤੋਂ ਸੇਵਾਮੁਕਤ ਹੋਣਾ ਸੀ।

Facebook Comment
Project by : XtremeStudioz