Close
Menu

ਪੁਤਿਨ ਨੇ ਰੂਹਾਨੀ ਨਾਲ ਸੀਰੀਆ ਮੁੱਦੇ ‘ਤੇ ਕੀਤੀ ਚਰਚਾ

-- 27 May,2017

ਮਾਸਕੋ— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਸ਼ਨੀਵਾਰ ਟੈਲੀਫੋਨ ‘ਤੇ ਸੀਰੀਆ ਮੁੱਦੇ ਨੂੰ ਸੁਲਝਾਉਣ ਲਈ ਜ਼ਿਆਦਾ ਕੋਸ਼ਿਸ਼ ਕੀਤੇ ਜਾਣ ਅਤੇ ਆਪਸੀ ਆਰਥਿਕ ਸਬੰਧਾਂ ਦੇ ਬਾਰੇ ‘ਚ ਚਰਚਾ ਕੀਤੀ। ਆਧਿਕਾਰਿਤ ਸੂਤਰਾਂ ਮੁਤਾਬਕ ਪੁਤਿਨ ਨੇ ਰੂਹਾਨੀ ਨੂੰ ਹਾਲਿਆ ਰਾਸ਼ਟਰਪਤੀ ਚੋਣਾਂ ‘ਚ ਜਿੱਤ ਲਈ ਵਧਾਈ ਦਿੱਤੀ ਅਤੇ ਤੇਲ, ਗੈਸ ਅਤੇ ਸ਼ਾਤੀਪੂਰਨ ਪਰਮਾਣੂ ਪਰਿਯੋਜਨਵਾਂ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ।

Facebook Comment
Project by : XtremeStudioz