Close
Menu

ਪੇਸ ਅਤੇ ਲਿਪਸਕੀ ਦੀ ਜੋੜੀ ਜਿਨੀਵਾ ਓਪਨ ਦੇ ਦੂਜੇ ਦੌਰ ‘ਚ

-- 24 May,2017

ਜਿਨੀਵਾ— ਲਿਏਂਡਰ ਪੇਸ ਅਤੇ ਸਕਾਟ ਲਿਪਸਕੀ ਦੀ ਜੋੜੀ ਏ.ਟੀ.ਪੀ. ਜਿਨੀਵਾ ਓਪਨ ਦੇ ਦੂਜੇ ਦੌਰ ‘ਚ ਪਹੁੰਚ ਗਈ, ਜਿਨ੍ਹਾਂ ਟਾਮੀ ਰਾਬਰੇਡੋ ਅਤੇ ਡੇਵਿਡ ਮਾਰੇਰੋ ਨੂੰ ਹਰਾ ਦਿੱਤਾ। ਪੇਸ ਅਤੇ ਲਿਪਸਕੀ ਨੇ ਸਪੈਨਿਸ਼ ਜੋੜੀ ਨੂੰ 6-7, 7-6, 10-4 ਨਾਲ ਹਰਾ ਦਿੱਤਾ। ਲਿਓਨ ‘ਚ ਏ.ਟੀ.ਪੀ. 250 ਟੂਰਨਾਮੈਂਟ ‘ਚ ਵਾਈਲਡਕਾਰਡ ਧਾਰੀ ਜੀਵਨ ਨੇਦੁਚੇਝਿਯਾਨ ਅਤੇ ਕ੍ਰਿਸਟੋਫਰ ਰੰਗਕਾਟ ਤੋਂ 3-6, 6-3, 5-10 ਤੋਂ ਹਾਰ ਗਏ।

Facebook Comment
Project by : XtremeStudioz