Close
Menu

ਪੰਚਕੂਲਾ ਹਿੰਸਾ ਮਾਮਲਾ: 7 ਅਰੋਪੀਆਂ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼

-- 18 September,2017

ਪੰਚਕੂਲਾ, 18 ਸਤੰਬਰ – ਡੇਰਾ ਸੱਚਾ ਸੌਦਾ ਮੁਖੀ ਮਾਮਲੇ ਵਿੱਚ 25 ਅਗਸਤ ਨੂੰ ਪੰਚਕੂਲਾ ‘ਚ ਹੋਈ ਹਿੰਸਾ ਵਿੱਚ ਸ਼ਾਮਲ 7 ਲੋਕਾਂ ਨੂੰ ਪੁਲਿਸ ਨੇ ਅੱਜ ਅਦਾਲਤ ਵਿੱਚ ਪੇਸ਼ ਕੀਤਾ। ਇਨ੍ਹਾਂ ਵਿੱਚੋਂ 2 ਨੂੰ 5-5 ਦਿਨ ਅਤੇ 5 ਲੋਕਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।

Facebook Comment
Project by : XtremeStudioz