Close
Menu

ਪੱਛਮੀ ਬੰਗਾਲ ’ਚ ਭਾਜਪਾ ਵਿਰੋਧੀ ਲਹਿਰ: ਸਿੰਘਵੀ

-- 11 March,2018

ਕੋਲਕਾਤਾ: ਰਾਜ ਸਭਾ ਚੋਣਾਂ ਲਈ ਪੱਛਮੀ ਬੰਗਾਲ ਤੋਂ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਹੈ ਕਿ ਸੂਬੇ ’ਚ ਭਾਜਪਾ ਵਿਰੋਧੀ ਲਹਿਰ ਹੈ ਅਤੇ ਉਹ ਸੂਬੇ ’ਚੋਂ ਨਾਮਜ਼ਦ ਹੋਣ ’ਤੇ ਖੁਸ਼ ਹਨ। ਕਾਂਗਰਸ ਵਿਧਾਇਕਾਂ ਨਾਲ ਕਰੀਬ ਇਕ ਘੰਟਾ ਚੱਲੀ ਬੈਠਕ ਮਗਰੋਂ ਸਿੰਘਵੀ ਨੇ ਕਿਹਾ ਕਿ ਤ੍ਰਿਣਾਮੂਲ ਕਾਂਗਰਸ ਨੇ ਉਨ੍ਹਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਜਿਸ ਦੇ ਉਹ ਧੰਨਵਾਦੀ ਹਨ।

Facebook Comment
Project by : XtremeStudioz