Close
Menu

ਮਸ਼ਕਾਂ ਲਈ ਚੀਨੀ ਫ਼ੌਜ ਪਾਕਿਸਤਾਨ ਪਹੁੰਚੀ

-- 09 December,2018

ਇਸਲਾਮਾਬਾਦ: ਪਾਕਿਸਤਾਨ ਨਾਲ ਸਾਂਝੀਆਂ ਮਸ਼ਕਾਂ ’ਚ ਹਿੱਸਾ ਲੈਣ ਲਈ ਚੀਨੀ ਫ਼ੌਜ (ਪੀਐਲਏ) ਦੀ ਟੁਕੜੀ ਸ਼ਨਿਚਰਵਾਰ ਨੂੰ ਇਥੇ ਪਹੁੰਚ ਗਈ ਹੈ। ਦੋਵੇਂ ਮੁਲਕਾਂ ਦੇ ਸਪੈਸ਼ਲ ਸਰਵਿਸ ਗਰੁੱਪ ਦੇ ਜਵਾਨ ਤਿੰਨ ਹਫ਼ਤਿਆਂ ਦੇ ‘ਵਾਰੀਅਰ-VI 2018’ ’ਚ ਹਿੱਸਾ ਲੈਣਗੇ।

Facebook Comment
Project by : XtremeStudioz