Close
Menu

ਰੂਸ ਨੇ ਬ੍ਰਿਟਿਸ਼ ਸਫ਼ਾਰਤਖਾਨੇ ਦੇ 23 ਅਧਿਕਾਰੀ ਕੱਢੇ

-- 18 March,2018

ਮਾਸਕੋ,  ਰੂਸ ਨੇ ਅੱਜ ਬਰਤਾਨੀਆ ਦੇ 23 ਡਿਪਲੋਮੈੱਟਾਂ ਨੂੰ ਕੱਢਣ ਦਾ ਅੈਲਾਨ ਕੀਤਾ ਹੈ। ਰੂਸ ਨੇ ਇਨ੍ਹਾਂ ਨੂੰ ਇੱਕ ਹਫ਼ਤੇ ਦੇ ਵਿੱਚ ਮੁਲਕ ਛੱਡ ਜਾਣ ਦਾ ਹੁਕਮ ਦਿੱਤਾ ਹੈ। ਅਜਿਹਾ ਕਰਕੇ ਰੂਸ ਨੇ ਬਰਤਾਨੀਅਾ ਵੱਲੋਂ ਕੀਤੀ ਕਾਰਵਾੲੀ ਦਾ ਜਵਾਬ ਦਿੱਤਾ ਹੈ।

Facebook Comment
Project by : XtremeStudioz