Close
Menu

ਸ਼ਾਹਬਾਜ਼ ਸ਼ਰੀਫ਼ ਨੂੰ ਜ਼ਮਾਨਤ

-- 15 February,2019

ਲਾਹੌਰ: ਲਾਹੌਰ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਵਿਚ ਸ਼ਾਹਬਾਜ਼ ਸ਼ਰੀਫ਼ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਮਲਿਕ ਸ਼ਹਿਜ਼ਾਦ ਅਹਿਮਦ ਦੀ ਅਗਵਾਈ ਹੇਠਲੇ ਬੈਂਚ ਨੇ ਸ਼ਰੀਫ਼ ਦੀ ਅਪੀਲ ਸਵੀਕਾਰਦਿਆਂ ਉਸ ਨੂੰ 1400 ਕਰੋੜ ਰੁਪਏ ਦੇ ਆਸ਼ਿਆਨਾ ਹਾਊਸਿੰਗ ਅਤੇ ਰਮਜ਼ਾਨ ਸ਼ੂਗਰ ਮਿਲ ਘੁਟਾਲਿਆਂ ਵਿਚ ਜ਼ਮਾਨਤ ਦੇ ਦਿੱਤੀ।

Facebook Comment
Project by : XtremeStudioz