Close
Menu

ਸਿਰੀਸੇਨਾ ਨੂੰ ਛੱਡ ਕੇ ਐੱਸਐੱਲਪੀਪੀ ਨਾਲ ਜੁੜੇ ਰਾਜਪਕਸਾ

-- 12 November,2018

ਕੋਲੰਬੋ, 12 ਨਵੰਬਰ
ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸਾ ਆਪਣੇ 50 ਸਾਲ ਪੁਰਾਣੇ ਭਾਈਵਾਲ ਸ੍ਰੀਲੰਕਾ ਫਰੀਡਮ ਪਾਰਟੀ (ਐੱਸਐੱਲਐੱਫਪੀ) ਨਾਲੋਂ ਤੋੜ ਵਿਛੋੜਾ ਕਰਕੇ ਨਵੀਂ ਬਣੀ ਸ੍ਰੀਲੰਕਾ ਪੀਪਲਜ਼ ਪਾਰਟੀ (ਐੱਸਐੱਲਪੀਪੀ) ’ਚ ਸ਼ਾਮਲ ਹੋ ਗਏ ਹਨ।
ਆਪਣੇ ਇਸ ਕਦਮ ਨਾਲ ਰਾਜਪਕਸਾ ਨੇ ਸੰਕੇਤ ਦਿੱਤਾ ਹੈ ਕਿ ਉਹ 5 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ’ਚ ਹਿੱਸਾ ਲੈਣਗੇ।

Facebook Comment
Project by : XtremeStudioz