Close
Menu

ਸੁਪਰੀਮ ਕੋਰਟ ਵੱਲੋਂ ਪ੍ਰਿਆ ਦੀ ਅਰਜ਼ੀ ’ਤੇ ਸੁਣਵਾਈ ਅੱਜ

-- 21 February,2018

ਨਵੀਂ ਦਿੱਲੀ, 21 ਫਰਵਰੀ
ਸੁਪਰੀਮ ਕੋਰਟ ਵੱਲੋਂ ਭਲਕੇ ਅਦਾਕਾਰਾ ਪ੍ਰਿਆ ਪ੍ਰਕਾਸ਼ ਵੈਰੀਅਰ ਦੀ ਅਰਜ਼ੀ ’ਤੇ ਸੁਣਵਾਈ ਕੀਤੀ ਜਾਵੇਗੀ। ਇਕ ਮਲਿਆਲਮ ਫਿਲਮ ਦੇ ਗੀਤ ਵਿੱਚ ਅੱਖ ਮਾਰਨ ਦੇ ਸੀਨ ਕਰ ਕੇ ਪ੍ਰਿਆ ਸੁਰਖੀਆਂ ਵਿੱਚ ਆ ਗਈ ਸੀ। ਉਸ ਦੇ ਵਕੀਲ ਵੱਲੋਂ ਫੌਰੀ ਸੁਣਵਾਈ ਦੀ ਅਪੀਲ ’ਤੇ ਸੁਪਰੀਮ ਕੋਰਟ ਨੇ ਭਲਕੇ ਸੁਣਵਾਈ ਰੱਖ ਲਈ ਹੈ।   

Facebook Comment
Project by : XtremeStudioz