Close
Menu

ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਜਲੰਧਰ (ਸ਼ਹਿਰ) ਦੇ ਜਥੇਬੰਦਕ ਢਾਂਚੇ ਦਾ ਐਲਾਨ।

-- 14 December,2018

ਚੰਡੀਗੜ• 14 ਦਸੰਬਰ–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜਿਲਾ ਅਕਾਲੀ ਜਿਲਾ ਜਲੰਧਰ (ਸ਼ਹਿਰੀ) ਦੇ ਅਬਜਰਵਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਜਿਲਾ ਅਕਾਲੀ ਜਥਾ ਜਲੰਧਰ (ਸ਼ਹਿਰੀ) ਦੇ ਪ੍ਰਧਾਨ ਸ. ਕੁਲਵੰਤ ਸਿੰਘ ਮੰਨਣ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜਿਲਾ ਅਕਾਲੀ ਜਥਾ ਜਲੰਧਰ (ਸ਼ਹਿਰ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।  ਉਹਨਾਂ ਦੱਸਿਆ ਕਿ ਇਸ ਢਾਂਚੇ ਵਿੱਚ ਸਭ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਜਿਹਨਾਂ ਆਗੂਆਂ ਨੂੰ ਇਸ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ  :-

ਸਰਪ੍ਰਸਤ– ਸ. ਸੁਰਜੀਤ ਸਿੰਘ ਚੀਮਾ, ਸ. ਤੇਗਾ ਸਿੰਘ ਬੱਲ, ਸ. ਅਵਤਾਰ ਸਿੰਘ ਸਬਜੀ ਮੰਡੀ ਅਤੇ ਸ. ਕਰਨੈਲ ਸਿੰਘ ਜੱਬਲ ਦੇ ਨਾਮ ਸ਼ਾਮਲ ਹਨ।

ਸੀਨੀਅਰ ਮੀਤ ਪ੍ਰਧਾਨ: ਸ. ਪ੍ਰੀਤਮ ਸਿੰਘ ਬਸਤੀ ਮਿੱਠੂ, ਸ਼੍ਰੀ ਐਚ.ਐਸ ਵਾਲੀਆ, ਸ਼੍ਰੀ ਸੁਭਾਸ਼ ਸੋਧੀ, ਸ. ਗੁਰਦੀਪ ਸਿੰਘ ਰਾਵੀ, ਸ. ਗੁਰਪ੍ਰਤਾਪ ਸਿੰਘ ਪੰਨੂ, ਸ੍ਰੀ ਹੰਸ ਰਾਜ ਰਾਣਾ, ਕੈਪਟਨ ਕਾਬਲ ਸਿੰਘ, ਸ. ਗੁਰਬਚਨ ਸਿੰਘ ਕਥੂਰੀਆ, ਸ.ਗੁਰਚਰਨ ਸਿੰਘ ਟਰਾਂਸਪੋਰਟਰ, ਸ. ਗੁਰਬਚਨ ਸਿੰਘ ਮੱਕੜ, ਸ. ਰਜਿੰਦਰ ਸਿੱਘ ਭਾਟੀਆ, ਸ. ਰਣਜੀਤ ਸਿਘ ਰਾਂਣਾ, ਸ. ਸੁਰਜੀਤ ਸਿੰਘ ਬਾਜਵਾ, ਸ. ਦਵਿੰਦਰ ਸਿੰਘ ਰਹੇਜਾ, ਸ. ਪਰਮਜੀਤ ਸਿੰਘ ਨਰੂਲਾ, ਸ. ਗੁਰਮੀਤ ਸਿੰਘ ਪਰੂਥੀ, ਸ. ਹਰਸੁਰਿੰਦਰ ਸਿੰਘ ਲੰਮਾਪਿੰਡ, ਸ. ਕੁਲਤਾਰ ਸਿੰਘ ਕੰਡਾ, ਸ. ਕੰਵਲਜੀਤ ਸਿੰਘ ਟੋਨੀ, ਸ. ਨਿਰਮਲ ਸਿੰਘ ਪੋਪਲੀ, ਸ. ਤਜਿੰਦਰ ਸਿਘ ਤੇਜੀ, ਸ. ਹਰਦੀਪ ਸਿੰਘ ਸਿੱਧੂ, ਸ. ਜਸਬੀਰ ਸਿੰਘ ਦਕੋਹਾ, ਸ. ਅਮਰਜੀਤ ਸਿੰਘ ਕਥੂਰੀਆ, ਸ. ਚਰਨ ਸਿੰਘ ਮਕਸੂਦਾਂ, ਸ. ਸੁਦਾਗਰ ਸਿੰਘ ਔਜਲਾ ਅਤੇ ਮਹਿੰਦਰ ਸਿੰਘ ਗੋਲੀ ਦੇ ਨਾਮ ਸ਼ਾਮਲ ਹਨ।

ਮੀਤ ਪ੍ਰਧਾਨ: ਸ. ਦਲਜੀਤ ਸਿੰਘ ਬਿੱਟੂ, ਸ.ਦਰਸ਼ਨ ਸਿੰਘ ਗੌਤਮ ਨਗਰ, ਸ. ਰਣਜੀਤ ਸਿੰਘ ਗੋਲਡੀ, ਸ੍ਰੀ ਰਮੇਸ਼ ਜੋਤੀ, ਸ. ਰਾਜਵੰਤ ਸਿੰਘ ਸੁੱਖਾ, ਸ. ਹਰਕੋਮਲਜੀਤ ਸਿੰਘ ਰੋਮੀ, ਸ. ਗੁਰਪ੍ਰੀਤ ਸਿੰਘ ਤਲਵਾੜ, ਸ. ਦਲਜੀਤ ਸਿੰਘ ਬੇਦੀ, ਸ. ਭੁਪਿੰਦਰ ਸਿੰਘ  ਖਾਲਸਾ, ਸ. ਰਜਿੰਦਰ ਸਿੰਘ ਮਿਲਗਾਨੀ, ਸ. ਤਜਿੰਦਰ ਸਿੰਘ ਭਾਟੀਆ, ਸ. ਸੁਰਿੰਦਰ ਸਿੰਘ ਰੂਬੀ, ਸੂਬੇਦਾਰ  ਮੰਗਲ ਸਿੰਘ, ਸ. ਹਰਵਿੰਦਰ ਸਿੰਘ, ਠੇਕੇਦਾਰ ਰਘੂਬੀਰ ਸਿੰਘ , ਸ. ਅਜੀਤ ਸਿੰਘ ਬਸਤੀ, ਸ. ਅਮਰੀਕ ਸਿੰਘ ਭਾਟ, ਸ੍ਰੀ. ਅਬੈਦ ਹਸਨ ਸਲਵਾਨੀ, ਸ. ਅਰਜਨ ਸਿੰਘ , ਸ. ਬਲਜੀਤ ਸਿੰਘ ਲਾਇਲ, ਸ. ਗੁਰਪ੍ਰੀਤ ਸਿੰਘ ਕੋਹਲੀ, ਸ. ਦਰਸ਼ਨ ਸਿੰਘ ਗੁਲਾਟੀ, ਸ. ਗੁਰਦੀਪ ਸਿੰਘ ਬੜਿੰਗ, ਸ. ਗੁਰਮੀਤ ਸਿੰਘ ਲਾਟੀ, ਸ. ਗੁਰਨਾਮ ਸਿੰਘ ਬਾਜਵਾ, ਸ. ਹਰਦੀਪ ਸਿੰਘ ਰਿੰਪੀ, ਸ. ਹਰਦੀਪ  ਸਿੰਘ ਦੀਪੂ,ਸ. ਸੁਰਿੰਦਰ ਸਿੰਘ ਐਸ.ਟੀ, ਸ. ਸਵਰਨ ਸਿੰਘ ਗਰਚਾ, ਸ. ਜਸਵੰਤ ਸਿੰਘ ਲੰਮਾਪਿੰਡ, ਸ਼੍ਰੀ ਮਨਮੋਹਕ ਟਾਂਕ, ਸ. ਪੂਰਨ ਸਿੰਘ ਬਸਤੀ ਮਿੱਠੂ, ਸ. ਮੱਖਣ ਸਿੰਘ ਪੁਰਾਣੀ ਕਚਹਿਰੀ, ਸ. ਗੁਰਜੀਤ ਸਿੰਘ ਪੋਪਲੀ, ਸ. ਪਰਮਜੀਤ ਸਿੰਘ ਵਿੱਟੀ,ਸ. ਜਗਦੇਵ ਸਿੰਘ ਜੰਗੀ, ਸ. ਜਸਵਿੰਦਰ ਸਿੰਘ ਮੰਤਰੀ, ਸ. ਤਰਲੋਕ ਸਿੰਘ ਮਾਂਗਟ, ਸ. ਸੰਤੋਖ ਸਿੰਘ ਸੈਣੀ, ਸ. ਹਰਿੰਦਰ ਸਿੰਘ ਡਿੰਪੀ, ਸ.ਹਰਜੋਤ ਸਿੰਘ ਲੱਕੀ, ਸ. ਗੁਰਮਿੰਦਰ ਸਿੰਘ ਰਾਜੂ, ਸ. ਹਰਪ੍ਰੀਤ ਸਿੰਘ ਆਹਲੂਵਾਲੀਆ ਅਤੇ  ਕੈਪਟਨ ਸਿੰਘ ਦੇ ਨਾਮ ਸ਼ਾਮਲ ਹਨ।

ਜਨਰਲ ਸਕੱਤਰ: ਸ. ਕਮਲਜੀਤ ਸਿੰਘ ਭਾਟੀਆ, ਸ. ਪਰਮਜੀਤ ਸਿੰਘ ਰੇਰੂ, ਸ. ਗੁਰਦੀਪ ਸਿੰਘ ਨਾਗਰਾ, ਸ੍ਰੀ ਪਰਵੇਸ ਟਾਂਗਰੀ, ਸ. ਗੁਰਪਾਲ ਸਿੰਘ ਟੱਕਰ, ਸ. ਮਨਜੀਤ ਸਿੰਘ ਟੀਟੂ, ਸ. ਇਕਬਾਲ ਸਿੰਘ ਢੀਂਡਸਾ, ਸ. ਕਮਲਜੀਤ ਸਿੰਘ ਗਾਂਧੀ, ਸ. ਅਮਰਜੀਤ ਸਿੰਘ ਕਿਸ਼ਨਪੁਰਾ, ਸ. ਸਾਹਿਬ ਸਿੰਘ ਢਿੱਲੋ, ਸ. ਸੁਖਰਾਜਪਾਲ ਸਿੰਘ ਭੱਟੀ, ਸ. ਰਵਿੰਦਰ ਸਿੰਘ ਸਵੀਟੀ, ਸ੍ਰੀ. ਭਜਨ ਲਾਲ ਚੋਪੜਾ, ਸ. ਸੁਰਜੀਤ ਸਿੰਘ ਗੋਲਡੀ, ਸ. ਅਮਰਜੀਤ ਸਿੰਘ ਬਸਰਾ, ਸ. ਬਿਕਰਮਜੀਤ ਸਿੰਘ ਅੋਲਖ, ਐਡਵੋਕੇਟ ਰਾਜਬੀਰ ਸਿੰਘ, ਸ. ਪਰਮਜੀਤ ਸਿੰਘ ਜੇਪੀ, ਸ. ਜਸਵਿੰਦਰ ਸਿੰਘ ਬਾਵਾ, ਸ. ਚਰਨਜੀਤ ਸਿੰਘ ਲੱਕੀ, ਡਾਂ. ਪਰਮਜੀਤ ਸਿੰਘ ਮਰਵਾਹਾ, ਸ. ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਸ. ਹਰਜੀਤ ਸਿੰਘ ਚੱਠਾ, ਸ੍ਰੀ ਸੰਕਰ ਸਿੰਘ ਜੌਹਲ, ਸ. ਗਗਨਦੀਪ ਸਿੰਘ ਬਾਜਵਾ, ਸ. ਗੁਲਾਬ ਸਿੰਘ ਰੰਧਾਵਾ ਅਤੇ ਸ੍ਰੀ ਰਾਮ ਸਰੂਪ ਭਗਤ ਦੇ ਨਾਮ ਸ਼ਾਮਲ ਹਨ।

ਪ੍ਰੈਸ ਸਕੱਤਰ:  ਸ. ਮਨਿੰਦਰਪਾਲ ਸਿੰਘ ਗੁੰਬਰ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ।

ਸਕੱਤਰ: ਸ. ਕੁਲਦੀਪ ਸਿੰਘ ਲੁਬਾਣਾ, ਸ. ਕੁਲਜੀਤ ਸਿੰਘ ਚਾਵਲਾ, ਸ. ਅਮਰਜੀਤ ਸਿੰਘ ਮੰਗਾ,  ਸ੍ਰੀ ਅਮ੍ਰਿਤ ਸੈਣੀ,  ਸ੍ਰੀ ਅਕੀਬ ਜਾਵੇਦ ਸਲਮਾਨੀ, ਸ. ਅਮ੍ਰਿਤਪਾਲ ਸਿੰਘ ਭਾਟੀਆ, ਸ੍ਰੀ ਬਾਲ ਕਿਸ਼ਨ, ਸ. ਗੁਰਬਿੰਦਰ ਸਿੰਘ  ਜੱਜ, ਸ. ਭੁਪਿੰਦਰ ਸਿੰਘ ਓਬਾਰਏ, ਸ. ਦਲਵਿੰਦਰ ਸਿੰਘ ਬੜਿੰਗ, ਸ. ਦਵਿੰਦਰ ਸਿੰਘ ਕੱਕੂ, ਸ. ਹਰਜੀਤ ਸਿੰਘ ਸੋਨੂ, ਸ. ਹਰਵਿੰਦਰ ਸਿੰਘ ਅਨੇਜਾ, ਸ. ਹਰਵਿੰਦਰ ਸਿੰਘ ਭਾਟੀਆ, ਸ. ਹਰਭਜਨ ਸਿੰਘ ਖੜਕ, ਸ. ਹਰਵਿੰਦਰ ਸਿੰਘ ਲਾਡੀ, ਸ. ਹਰਜਿੰਦਰ ਸਿੰਘ ਢੀਂਡਸਾ, ਸ. ਜਸਵੀਰ ਸਿੰਘ ਵਾਲੀਆ, ਸ. ਜਸਵਿੰਦਰ ਸਿੰਘ ਜੱਜ, ਸ. ਕੁਲਵਿੰਦਰ ਸਿੰਘ ਮੱਲ•ੀ, ਸ੍ਰੀ ਕਮਲੇਸ ਕੁਮਾਰ ਧੰਨੋਵਾਲੀ, ਸ. ਮਲਕਿੰਦਰ ਸਿੰਘ ਸੈਣੀ, ਸ. ਪਰਮਿੰਦਰ ਸਿੰਘ  ਬੜਿੰਗ, ਸ. ਰਬਿੰਦਰ ਸਿੰਘ ਬੱਬੂ, ਸ. ਸੁਖਵਿੰਦਰ ਸਿੰਘ ਮੱਕੜ, ਸ. ਸੁਰਜੀਤ ਸਿੰਘ ਸੱਤਾ, ਸ੍ਰੀ ਉਸਮਾਨ ਕੁਰੈਸ਼ੀ, ਸ. ਵਰਿੰਦਰ ਸਿੰਘ , ਸ. ਇੰਦਰਜੀਤ ਸਿੰਘ ਸੋਨੂੰ, ਮੰਗਾ ਸਿੰਘ ਮਧੂਰ, ਸ. ਗੁਰਮੀਤ ਸਿੰਘ ਧੰਨੋਵਾਲੀ, ਸ. ਤਜਿੰਦਰਪਾਲ ਸਿੰਘ ਊਭੀ, ਸ. ਗੁਰਮੀਤ ਸਿੰਘ ਸਿੰਘ ਮੰਗਾ, ਸ੍ਰੀ ਰਾਜੇਸ ਬਿੰਟੂ, ਸ. ਭੁਪਿੰਦਰ ਸਿੰਘ ,ਡਾ ਅਮਨਦੀਪ ਸਿੰਘ , ਸ. ਕੁਲਬੀਰ ਸਿੰਘ  ਢਿੱਲੋਂ, ਸ. ਕੰਵਲਪ੍ਰੀਤ ਸਿੰਘ ਸ਼ੰਮੀ, ਸ. ਪਰਦੀਪ ਸਿੰਘ ਵਿੱਕੀ, ਸ. ਬਲਵਿੰਦਰ ਸਿੰਘ ਬੀਰਾ, ਸ. ਰਵਿੰਦਰ ਸਿੰਘ ਗੋਲਡੀ, ਸ੍ਰੀ ਮਨੋਹਰ ਲਾਲ ਮਹੇ, ਸ. ਮਨਜਿੰਦਰਜੀਤ ਸਿੰਘ ਮਾਕਨ, ਸ. ਪੂਰਨ ਸਿੰਘ ਰਠੋਰ, ਸ. ਬਦੇਵ ਸਿੰਘ ਬਿੰਦਰਾ, ਸ੍ਰੀ ਰੋਹਿਤ  ਤੁਲਸੀ, ਸ੍ਰੀ ਵਰਿੰਦਰ ਸ਼ਰਮਾਂ ਅਤੇ ਸ. ਕਿਰਤਪਾਲ ਸਿੰਘ ਘਈ ਦੇ ਨਾਮ ਸ਼ਾਮਲ ਹਨ।

ਜੁਆਇੰਟ ਸਕੱਤਰ: ਸ. ਬਲਜੀਤ ਸਿੰਘ ਸੈਣੀ, ਸ. ਬਲਕਾਰ ਸਿੰਘ, ਸ. ਬਲਵਿੰਦਰ ਸਿੰਘ ਰਾਜੂ, ਸ. ਫਕੀਰ ਸਿੰਘ ਜੋਸ਼ਨ, ਸ. ਹਰਬੀਰ ਸਿੰਘ ਲਾਡੀ, ਸ. ਹਰਿੰਦਰ ਸਿੰਘ ਬਿਟੂ, ਸ. ਹਰਪ੍ਰੀਤ ਸਿੰਘ ਸਚਦੇਵਾ, ਸ. ਜਸਵਿੰਦਰ ਸਿੰਘ ਜੱਸਲ, ਸ. ਸੁਖਵਿੰਦਰ ਗਿੱਲ, ਸ. ਪਰਵਿੰਦਰ ਸਿੰਘ ਸਹਿਗਲ, ਸ. ਗੁਰਚਰਨ ਸਿੰਘ ਓਬਰਾਏ , ਸ. ਬਲਵਿੰਦਰ ਸਿੰਘ ਜੱਬਲ, ਸ. ਗੁਰਵਿੰਦਰ ਸਿੰਘ ਸੰਤ ਵਿਹਾਰ, ਸ. ਗੁਰਪ੍ਰੀਤ ਸਿੰਘ ਰਾਜੂ, ਸ. ਬਲਦੇਵ ਸਿੰਘ, ਸ. ਇੰਦਰਜੀਤ ਸਿੰਘ, ਸ. ਦਮਨਜੀਤ ਸਿੰਘ ਅਤੇ ਅਵਤਾਰ ਸਿੰਘ ਦੇ ਨਾਮ ਸ਼ਾਮਲ ਹਨ। 

ਜਥੇਬੰਦਕ ਸਕੱਤਰ : ਸ. ਜਸਪਾਲ ਸਿੰਘ ਭੱਟੀ, ਸ. ਬਚਿੱਤਰ ਸਿੰਘ, ਸ. ਪਰਮਿੰਦਰ ਸਿੰਘ ਬੱਲ, ਸ. ਰਜਿੰਦਰ ਸਿੰਘ ਭਾਟ, ਸ. ਰਾਜਪ੍ਰੀਤ ਸਿੰਘ ਮਿੱਠੂ, ਸ. ਸੁਰਜੀਤ ਸਿੰਘ ਅਜੀਤ ਨਗਰ, ਸ. ਸੁਰਿੰਦਰ ਸਿੰਘ, ਸ. ਤਰਲੋਚਨ ਸਿੰਘ ਛਾਬੜਾ, ਸ. ਅਵਿਨਾਸ਼ ਸਿੰਘ ਸੈਣੀ, ਸ੍ਰੀ ਵਿਪਨ ਅਨੰਦ, ਸ. ਕਰਨੈਲ ਸਿੰਘ  ਸੂੱਚੀ, ਸ੍ਰੀ ਅਸ਼ਵਨੀ ਕੁਮਾਰ, ਸ.ਜਸਵੀਰ ਸਿੰਘ , ਸ੍ਰੀ ਅਰਜਨ ਪੰਡਿਤ, ਸ. ਮਹਿੰਦਰ ਸਿੰਘ, ਸ਼੍ਰੀ ਰਾਕੇਸ਼ ਲੱਕੀ, ਸ਼੍ਰੀ ਸੁਨੀਲ ਸੈਣੀ, ਸ. ਕਰਨਵੀਰ ਸਿੰਘ, ਸ. ਜਸਵਿੰਦਰ ਸਿੰਘ, ਸ. ਗੋਬਿੰਦ ਸਿੰਘ ਮੱਲ•ੀ ਅਤੇ ਕੁਲਪ੍ਰੀਤ ਸਿੰਘ ਦੇ ਨਾਮ ਸ਼ਾਮਲ ਹਨ।

Facebook Comment
Project by : XtremeStudioz