Close
Menu

18 ਸਾਲਾ ਮੁਟਿਆਰ ਨੇ ਅਮਰੀਕਾ ‘ਚ ਬਣਾਈ ‘ਸਿੰਘ’ ਫਿਲਮ, ਸੱਚੀ ਘਟਨਾ ‘ਤੇ ਅਧਾਰਤ

-- 15 February,2019

ਅਮਰੀਕਾ ਵਿੱਚ 18 ਸਾਲਾ ਮੁਟਿਆਰ ਨੇ ‘ਸਿੰਘ’ ਨਾਂ ਦੇ ਸਿਰਲੇਖ ਹੇਠ ਇਕ ਫਿਲਮ ਬਣਾਈ ਹੈ। ਇਹ ਫਿਲਮ ਭਾਰਤੀ ਮੂਲ ਦੇ ਉਸ ਸਿੱਖ ‘ਤੇ ਆਧਾਰਤ ਹੈ, ਜਿਸਦੀ ਮੁਹਿੰਮ ਕਾਰਨ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਦਸਤਾਰ ਸਬੰਧੀ ਆਪਣੀ ਨੀਤੀ ‘ਚ ਤਬਦੀਲੀ ਕਰਨੀ ਪਈ।

Facebook Comment
Project by : XtremeStudioz