Home » ਫਿਲਮੀਂ, ਵਿਸ਼ੇਸ਼ ਲੇਖ » ਜੋਹਾਨਸਨ ਨਵੇਂ ਬੁਆਏ ਫ੍ਰੈਂਡ ਨਾਲ

ਜੋਹਾਨਸਨ ਨਵੇਂ ਬੁਆਏ ਫ੍ਰੈਂਡ ਨਾਲ


ਹਾਲੀਵੁੱਡ ਦੀ ਦਿਲਕਸ਼ ਅਦਾਕਾਰਾ ਸਕਾਰਲੇਟ ਜੋਹਾਨਸਨ ਨਵੇਂ ਬੁਆਏ ਫ੍ਰੈਂਡ ਨੇਟ ਨਯਲਰ ਨਾਲ ਰੋਮਾਂਸ ਕਰ ਰਹੀ ਹੈ। ਸ਼ੋਬਿਜਸਪਾਈ ਦੀਆਂ ਖਬਰਾਂ ਮੁਤਾਬਕ 5 ਮਹੀਨਿਆਂ ਤੋਂ ਨੇਟ ਨਾਲ ਡੇਟਿੰਗ ਕਰ ਰਹੀ 27 ਸਾਲਾ ਅਦਾਕਾਰਾ ਨੂੰ ਨਿਊਯਾਰਕ ਵਿਚ ਆਪਣੇ ਲਈ ਨਵਾਂ ਘਰ ਲੱਭਦੇ ਨਵੇਂ ਬੁਆਏ ਫ੍ਰੈਂਡ ਨਾਲ ਦੇਖਿਆ ਗਿਆ ਹੈ। ਜੋਹਾਨਸਨ ਦੇ ਇਕ ਦੋਸਤ ਨੇ ਦੱਸਿਆ ਕਿ ਸਾਲ 2010 ਦੇ ਦਸੰਬਰ ਵਿਚ ਰਯਾਨ ਰੋਨਾਲਡਸ ਤੋਂ ਉਹ ਅਲੱਗ ਹੋ ਗਈ ਸੀ। ਉਸਨੂੰ ਖੁਸ਼ ਦੇਖ ਕੇ ਚੰਗਾ ਲੱਗ ਰਿਹਾ ਹੈ। ਇਸ ਅਦਾਕਾਰਾ ਨੂੰ ਹਾਲ ਹੀ ਵਿਚ ਇਕ ਫੋਟੋ ਵਿਚ ਹਵਾਈ ਬੀਚ ‘ਤੇ ਨਯਲਰ ਦਾ ਚੁੰਮਣ ਲੈਂਦੇ ਦੇਖਿਆ ਗਿਆ ਹੈ।

Leave a Reply

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.