Close
Menu

ਕਲਾਸੀਫਾਈਡ

-- 29 August,2017

ਲੜਕੀ ਦੀ ਲੋੜ

ਹਿੰਦੂ ਪੰਜਾਬੀ ਬ੍ਰਾਹਮਣ ਸਰਸਵਤ 25 ਸਾਲ 5′-11” ਸੋਹਣੇ, ਪੰਜਾਬ ‘ਚ ਰਹਿੰਦੇ ਗਰੈਜੂਏਟ ਲੜਕੇ ਲਈ ਕੈਨੇਡੀਅਨ ਸਿਟੀਜਨ ਜਾਂ ਇੰਮੀਗ੍ਰਾਂਟ ਲੜਕੀ ਦੀ ਲੋੜ ਹੈ। ਸੰਪਰਕ ਕਰੋ :: 204-930-4422, 011-91-98884-88368 Ü» 011-91-98899-54234.
———————————–

ਲੜਕੀ ਦੀ ਲੋੜ

ਜੱਟ ਸਿੱਖ ਮਾਨ 28 ਸਾਲ 5’-11” ਪੜ੍ਹੇ-ਲਿਖੇ, ਸੋਹਣੇ ਕੈਨੇਡੀਅਨ ਇੰਮੀਗ੍ਰਾਂਟ, ਆਪਣਾ ਕਾਰੋਬਾਰ ਕਰਦੇ ਲੜਕੇ ਲਈ ਪੜ੍ਹੀ-ਲਿਖੀ ਕੈਨੇਡਾ ਰਹਿੰਦੀ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ ‘ਤੇ ਆਈ ਲੜਕੀ ਵਾਲੇ ਵੀ ਸੰਪਰਕ ਕਰਨ। ਫ਼ੋਨ ਕਰੋ  780-885-1041.

_____________________

ਲੜਕੇ ਦੀ ਲੋੜ

ਜੱਟ ਸਿੱਖ ਢਿੱਲੋਂ 25 ਸਾਲ 5’-3” ਸੋਹਣੀ, 2.Sc. Nursing ਇੰਡੀਆ ਰਹਿੰਦੀ ਲੜਕੀ ਲਈ ਕੈਨੇਡੀਅਨ ਸਿਟੀਜ਼ਨ ਜਾਂ ਇੰਮੀਗ੍ਰਾਂਟ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਐਡਮਿੰਟਨ ‘ਚ ਪੱਕੇ ਤੌਰ ‘ਤੇ ਰਹਿ ਰਿਹਾ ਹੈ। ਸੰਪਰਕ ਕਰੋ : 587-402-3440 Ü» 587-487-9399

_____________________

ਲੜਕੇ ਦੀ ਲੋੜ

ਰਵਿਦਾਸੀਆ ਸਿੱਖ 26 ਸਾਲ, ਪੜ੍ਹੀ-ਲਿਖੀ, ਸੋਹਣੀ, ਵੈਸ਼ਨੂੰ ਕੈਨੇਡੀਅਨ ਪੀ.ਆਰ., ਵਧੀਆ ਜੌਬ ਕਰਦੀ ਲੜਕੀ ਲਈ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਿਹਾ ਹੈ। ਸੰਪਰਕ ਕਰੋ 204-557-8445.

_____________________

ਲੜਕੀ ਦੀ ਲੋੜ

ਜੱਟ ਸਿੱਖ ਸੰਧੂ 22 ਸਾਲ 6’ ਸੋਹਣੇ, ਵੈਟਨਰੀ ਡਾਕਟਰ (2.V.S.L.) ਇੰਡੀਆ ਮੋਹਾਲੀ ਜੰਮਪਲ, ਚੰਗੀ ਸ਼ਹਿਰੀ ਅਤੇ ਪੇਂਡੂ ਜਾਇਦਾਦ, ਮਾਤਾ-ਪਿਤਾ ਸਰਕਾਰੀ ਜੌਬ ਕਰਦੇ, ਭੈਣ ਕੈਨੇਡਾ ‘ਚ ਡਾਕਟਰ, ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਇੰਮੀਗ੍ਰਾਂਟ ਮੈਡੀਕਲ ਪ੍ਰੋਫੈਸ਼ਨ ਨਾਲ ਸੰਬੰਧਿਤ (ਡਾਕਟਰ, ਫਾਰਮਾਸਿਸਟ) ਪੰਜਾਬੀ ਕਦਰਾਂ ਕੀਮਤਾਂ ਤੋਂ ਜਾਣੂ ਲੜਕੀ ਦੀ ਲੋੜ ਹੈ। ਸੰਪਰਕ ਕਰੋ 306-514-0412, 587-760-0469 Ü» 011-91-98147-46530  ਜਾਂ ਈਮੇਲ 2io-data ਅਤੇ ਫੋਟੋ ਸਮੇਤ ਈ-ਮੇਲ ਕਰੋ [email protected] (ਵਰਕ ਪਰਮਿਟ ਜਾਂ ਸਟੂਡੈਂਟ ਵੀ ਵਿਚਾਰਨਯੋਗ).      ____________________

ਦੋ ਲੜਕਿਆਂ ਦੀ ਲੋੜ

ਜੱਟ ਸਿੱਖ ਗਰਚਾ 30 ਸਾਲ 5′-5” ਸੋਹਣੀ, ਪੜ੍ਹੀ-ਲਿਖੀ, ਕੈਨੇਡੀਅਨ ਇੰਮੀਗ੍ਰਾਂਟ ਲੜਕੀ ਲਈ ਲੜਕੇ ਦੀ ਲੋੜ ਹੈ। ਕ੍ਰਿਪਾ ਕਰਕੇ ਉਹ ਪਰਿਵਾਰ ਹੀ ਸੰਪਰਕ ਕਰਨ ਜੋ ਲੜਕੀ ਦੀ ਇੰਡੀਆ ਰਹਿੰਦੀ ਰਿਸ਼ਤੇਦਾਰ ਭੈਣ 24 ਸਾਲ 5’-3” ਸੋਹਣੀ, ਪੜ੍ਹੀ-ਲਿਖੀ ਲੜਕੀ ਦਾ ਕੈਨੇਡੀਅਨ ਇੰਮੀਗ੍ਰਾਂਟ ਜਾਂ ਸਿਟੀਜ਼ਨ ਲੜਕੇ ਦਾ ਰਿਸ਼ਤਾ ਕਰਵਾ ਸਕਣ। ਸੰਪਰਕ ਕਰੋ : 780-934-6570 ਜਾਂ 587-709-4243.        

ਲੜਕੇ ਦੀ ਲੋੜ

ਜੱਟ ਸਿੱਖ 41 ਸਾਲ, ਸੋਹਣੀ, ਪੜ੍ਹੀ ਲਿਖੀ ਕੈਨੇਡੀਅਨ ਸਿਟੀਜ਼ਨ ਲੜਕੀ ਲਈ ਲੜਕੇ ਦੀ ਲੋੜ ਹੈ। ਲੜਕੀ ਤਲਾਕਸ਼ੁਦਾ ਅਤੇ ਉਸ ਦੀ 12 ਸਾਲ ਦੀ ਧੀ ਹੈ। ਸੰਪਰਕ ਕਰੋ 403-473-4932 ਜਾਂ 587-408-7711 ‘ਤੇ ਫੋਨ ਕਰੋ।      ____S5P“ ੦੭

ਲੜਕੇ ਦੀ ਲੋੜ

ਜੱਟ ਸਿੱਖ 30 ਸਾਲ 5′-7” master degree holder, working as a health inspector, ਸੋਹਣੀ ਕੈਨੇਡੀਅਨ ਜੰਮਪਲ ਲੜਕੀ ਲਈ ਕੈਨੇਡੀਅਨ ਸਿਟੀਜ਼ਨ ਯੋਗ ਲੜਕੇ ਦੀ ਲੋੜ ਹੈ। ਸੰਪਰਕ ਕਰੋ 204-633-0006.

_____________________S5P“ ੦੭

ਲੜਕੀ ਦੀ ਲੋੜ

ਜੱਟ ਸਿੱਖ ਸੰਧੂ 25 ਸਾਲ 6’ ਸੋਹਣੇ, ਗਰੈਜੂਏਟ, ਇੰਡੀਆ ਰਹਿੰਦੇ ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਇੰਮੀਗਰਾਂਟ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 780-297-0315 ਜਾਂ 639-317-9090.      1ug-੩੦

ਲੜਕੇ ਦੀ ਲੋੜ

Professionally qualified match for Jatt Sikh Sandhu beautiful, well educated girl 1990/5’7″, B.Tech, M.Tech. Working as Asst.Professor, Amritsar.  Elder brother Software Engineer settled in Winnipeg, Canada 1-204-914-3200

_____________________SEPT 07

ਲੜਕੇ ਦੀ ਲੋੜ

Jatt Sikh Girl, age 33, Height 5’-3”, Esthetician, Looking for well educated, Preferably turban wearing match. Please call for more info 587-778-0132.

_____________________SEPT 07        

 

ਲੜਕੀ ਦੀ ਲੋੜ

ਜੱਟ ਸਿੱਖ ਜੌਹਲ, 29 ਸਾਲ 5’-10” ਸੋਹਣੇ 231, 2usiness 1nalyst ਡਿਪਲੋਮਾ ਹੋਲਡਰ ਕੈਨੇਡੀਅਨ ਇੰਮੀਗ੍ਰਾਂਟ ਲੜਕੇ ਲਈ ਲੜਕੀ ਦੀ ਲੋੜ ਹੈ। ਵਰਕ ਪ੍ਰਮਿਟ ਜਾਂ ਸਟੂਡੈਂਟ ਵੀਜ਼ੇ ‘ਤੇ ਆਈ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ, 780-229-2621.  1ug-੩੦

ਲੜਕੀ ਦੀ ਲੋੜ

ਹਿੰਦੂ ਸਰਸਵਤ ਬ੍ਰਾਹਮਣ, 30 ਸਾਲ 5’-10” ਸੋਹਣੇ 2.1., LL2 9ndia ਤੋਂ 3handigarh, 8aryana 8igh 3ourt ਵਿਚ Practice ਕਰ ਰਹੇ ਲੜਕੇ ਲਈ ਲੜਕੀ ਦੀ ਲੋੜ ਹੈ। 3anadian 3iti੍ਰen/PR/Work Permit ‘ਤੇ ਆਈ ਲੜਕੀ ਵਾਲੇ ਸੰਪਰਕ ਕਰਨ। ਫ਼ੋਨ ੭੮੦-੮੦੭-੯੭੨੮ ਜਾਂ ੦੧੧-੯੧-੯੭੭-੯੩੧੩੮੦੦     aug ੩੦

ਇਕ ਲੜਕੇ ਤੇ ਇਕ ਲੜਕੀ ਦੀ ਲੋੜ

ਜੱਟ ਸਿੱਖ ਢੀਂਡਸਾ 31 ਸਾਲ, 5′-3”, ਸੋਹਣੀ, ਕੈਨੇਡੀਅਨ ਇੰਮੀਗਰਾਂਟ ਲੜਕੀ ਲਈ ਲੜਕੇ ਦੀ ਲੋੜ ਹੈ। ਉਹ ਪਰਿਵਾਰ ਹੀ ਸੰਪਰਕ ਕਰਨ ਜੋ ਲੜਕੀ ਦੇ ਇੰਡੀਆ ਰਹਿੰਦੇ ਚਾਚੇ ਦੇ ਲੜਕੇ 26 ਸਾਲ 5′-9” ਨੂੰ ਕੈਨੇਡੀਅਨ ਸਿਟੀਜ਼ਨ ਜਾਂ ਇੰਮੀਗਰਾਂਟ ਲੜਕੀ ਦਾ ਰਿਸ਼ਤਾ ਕਰਵਾ ਸਕਣ। ਸੰਪਰਕ ਕਰੋ 204-295-0178 (ਫੋਨ ਸ਼ਨਿਚਰਵਾਰ ਜਾਂ ਐਤਵਾਰ ਕਰਨਾ)          ___________________________1ug-੩੦

ਲੜਕੀ ਦੀ ਲੋੜ

ਰਾਮਗੜ੍ਹੀਆ ਸਿੱਖ ਸਰਦਾਰ 28 ਸਾਲ 5’-8” ਸੋਹਣੇ ਇੰਜੀਨੀਅਰ (P.R. ਫਾਈਲ ਲੱਗੀ) ਲੜਕੇ ਲਈ ਕੈਨੇਡੀਅਨ ਇੰਮੀਗ੍ਰਾਂਟ ਜਾਂ ਸਿਟੀਜਨ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ‘ਚ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਰਹਿ ਰਿਹਾ ਹੈ। ਸੰਪਰਕ ਕਰੋ : ੭੮੦-੯੩੪-੬੪੩੭. 5mail : r.singh੦੫੨੦0gmail.com

_______________________S5P“. ੩੦

ਲੜਕੀ ਦੀ ਲੋੜ

ਜੱਟ ਸਿੱਖ 29 ਸਾਲ 6 ਫੁੱਟ, ਸੋਹਣੇ, ਮਕੈਨੀਕਲ ਡਿਪਲੋਮਾ, 15 ਕਿੱਲੇ ਜ਼ਮੀਨ, ਚੰਗੇ ਖਾਨਦਾਨ ਦੇ ਇੰਡੀਆ ਰਹਿੰਦੇ ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਇੰਮੀਗ੍ਰਾਂਟ ਲੜਕੀ ਦੀ ਲੋੜ ਹੈ। ਸੰਪਰਕ ਕਰੋ : 306-471-1642.      1ug-੩੦

help Wanted

ਹੈਲਪਰ ਦੀ ਲੋੜ

ਐਡਮਿੰਟਨ ਨੇੜੇ 2 ਮੋਟਲਜ਼ ਤੇ ਕੰਮ ਕਰਨ ਵਾਲੇ ਵਰਕਰਾਂ ਦੀ ਤੁਰੰਤ ਲੋੜ ਹੈ। ਇਨ੍ਹਾਂ ਮੋਟਲਜ਼ ਵਿਚ ਮੈਨੇਜਰ, ਸਹਾਇਕ ਮੈਨੇਜਰ, ਹਾਊਸਕੀਪਿੰਗ ਸਮੇਤ ਵਰਕਰਾਂ ਦੀ ਲੋੜ ਹੈ। ਚੰਗੀ ਤਨਖਾਹ, ਰਹਿਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਨਵੇਂ ਵਿਅਕਤੀਆਂ ਲਈ ਇਮੀਗ੍ਰੇਸ਼ਨ ਪ੍ਰਾਪਤ ਕਰਨ ‘ਚ ਸਹਾਇਤਾ ਕੀਤੀ ਜਾਵੇਗੀ। ਸੰਪਰਕ ਕਰੋ 780-901-3797 ਜਾਂ 780-935-0737

need worker

ਵਰਕਰਾਂ ਦੀ ਲੋੜ

ਐਡਮਿੰਟਨ ‘ਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਕਲੀਨਅੱਪ ਕੰਪਨੀ ਨੂੰ ਵਰਕਰਾਂ ਦੀ ਜ਼ਰੂਰਤ ਹੈ। ਕੰਮ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਹੈ। ਸਟੂਡੈਂਟ ਜਾਂ ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਹਨ। ਸੰਪਰਕ ਕਰੋ : ਗੁਰਦੀਪ ਚੀਮਾ, ੭੮੦-੨੬੩-੬੬੫੨.

_____________________S5P“ ੩੦

Facebook Comment
Project by : XtremeStudioz