Close
Menu

ਕਲਾਸੀਫਾਈਡ

-- 01 August,2017
 
ਲੜਕੀ ਦੀ ਲੋੜ
ਜੱਟ ਸਿੱਖ ਭੁੱਲਰ 23 ਸਾਲ 6′, ਸੋਹਣੇ, 9“ 5lectronic 4iploma 8older ਸਟੱਡੀ ਪਰਮਿਟ ‘ਤੇ ਕੈਨੇਡਾ ‘ਚ ਰਹਿ ਰਹੇ ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਇੰਮੀਗਰਾਂਟ ਲੜਕੀ ਦੀ ਲੋੜ ਹੈ। ਸੰਪਰਕ ਕਰੋ 587-708-3146 ਜਾਂ 780-628-4191 ਜਾਂ ਈਮੇਲ ਕਰੋ                      daljinderbhullar0hotmail.com
July-27ਲੜਕੀ ਦੀ ਲੋੜ
ਜੱਟ ਸਿੱਖ ਗਿੱਲ ਕੈਨਡੀਅਨ ਸਿਟੀਜ਼ਨ ਲੜਕਾ ਉਮਰ 30 ਸਾਲ 6 ਫੁੱਟ 1 ਇੰਚ ਲੜਕੇ ਲਈ ਸਿਟੀਜਨ ਜਾਂ ਪੀ.ਆਰ ਲੜਕੀ ਦੀ ਲੋੜ ਲੜਕੇ ਦਾ ਸਾਰਾ ਪ੍ਰਵਾਰ ਵਿੰਨੀਪੈੱਗ ‘ਚ ਰਹਿ ਰਿਹਾ ਹੈ। ਵਰਕ ਪਰਮਿਟ ਜਾ ਸਟੱਡੀ ਵੀਜ਼ੇ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸੰਪਰਕ ਕਰੋ 431-335-4600 ਜਾਂ 204-410-3780. July-27

ਲੜਕੀ ਦੀ ਲੋੜ
ਜੱਟ ਸਿੱਖ 29 ਸਾਲ 6 ਫੁੱਟ, ਸੋਹਣੇ, ਮਕੈਨੀਕਲ ਡਿਪਲੋਮਾ, 15 ਕਿੱਲੇ ਜ਼ਮੀਨ, ਚੰਗੇ ਖਾਨਦਾਨ ਦੇ ਇੰਡੀਆ ਰਹਿੰਦੇ ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਇੰਮੀਗ੍ਰਾਂਟ ਲੜਕੀ ਦੀ ਲੋੜ ਹੈ। ਸੰਪਰਕ ਕਰੋ : 306-471-1642. 1 Aug

ਲੜਕੀ ਦੀ ਲੋੜ
ਜੱਟ ਸਿੱਖ ਜੌਹਲ, 29 ਸਾਲ 5’-10” ਸੋਹਣੇ 231, 2usiness 1nalyst ਡਿਪਲੋਮਾ ਹੋਲਡਰ ਕੈਨੇਡੀਅਨ ਇੰਮੀਗ੍ਰਾਂਟ ਲੜਕੇ ਲਈ ਲੜਕੀ ਦੀ ਲੋੜ ਹੈ। ਵਰਕ ਪ੍ਰਮਿਟ ਜਾਂ ਸਟੂਡੈਂਟ ਵੀਜ਼ੇ ‘ਤੇ ਆਈ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ, 780-229-2621. 1Aug

ਲੜਕੀ ਦੀ ਲੋੜ
ਜੱਟ ਸਿੱਖ ਸੰਧੂ 25 ਸਾਲ 6’ ਸੋਹਣੇ, ਗਰੈਜੂਏਟ, ਇੰਡੀਆ ਰਹਿੰਦੇ ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਇੰਮੀਗਰਾਂਟ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 780-297-0315 ਜਾਂ 639-317-9090. 1Aug

ਲੜਕੀ ਦੀ ਲੋੜ
ਹਿੰਦੂ ਸਰਸਵਤ ਬ੍ਰਾਹਮਣ, 30 ਸਾਲ 5’-10” ਸੋਹਣੇ 2.1., LL2 9ndia ਤੋਂ 3handigarh, 8aryana 8igh 3ourt ਵਿਚ Practice ਕਰ ਰਹੇ ਲੜਕੇ ਲਈ ਲੜਕੀ ਦੀ ਲੋੜ ਹੈ। 3anadian 3iti੍ਰen/PR/Work Permit ‘ਤੇ ਆਈ ਲੜਕੀ ਵਾਲੇ ਸੰਪਰਕ ਕਰਨ। ਫ਼ੋਨ ੭੮੦-੮੦੭-੯੭੨੮ ਜਾਂ ੦੧੧-੯੧-੯੭੭-੯੩੧੩੮੦੦ aug ੧੦

ਦੋ ਲੜਕੀਆਂ ਦੀ ਲੋੜ
ਰਾਮਗੜ•ੀਆ ਸਿੱਖ 31 ਸਾਲ, ਗਰੈਜੂਏਟ, ਸੋਹਣੇ, ਅਮਰੀਕਾ ਦੇ ਗਰੀਨ ਕਾਰਡ ਹੋਲਡਰ ਲੜਕੇ ਲਈ ਲੜਕੀ ਦੀ ਲੋੜ ਹੈ। ਉਹ ਪਰਿਵਾਰ ਹੀ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਭਰਾ 29 ਸਾਲ 5’-7” ਪੜ•ੇ-ਲਿਖੇ ਹੋਟਲ ਮੈਨੇਜਮੈਂਟ ਡਿਪਲੋਮਾ ਹੋਲਡਰ ਲੜਕੇ ਨੂੰ ਕੈਨੇਡਾ ਜਾਂ ਅਮਰੀਕਾ ‘ਚ ਰਹਿੰਦੀ ਲੜਕੀ ਦਾ ਰਿਸ਼ਤਾ ਕਰਵਾ ਸਕਣ। ਸੰਪਰਕ ਕਰੋ 780-932-2636.
July-੨੭

ਦੋ ਲੜਕੀਆਂ ਦੀ ਲੋੜ
ਜੱਟ ਸਿੱਖ ਗਿੱਲ 30 ਸਾਲ 5′-8” ਪੜ•ੇ-ਲਿਖੇ, ਸੋਹਣੇ ਕੈਨੇਡੀਅਨ ਪੀ.ਆਰ. ਲੜਕੇ ਲਈ ਲੜਕੀ ਦੀ ਲੋੜ ਹੈ। ਉਹ ਪਰਿਵਾਰ ਹੀ ਸੰਪਰਕ ਕਰਨ ਜੋ ਲੜਕੇ ਦੇ ਰਿਸ਼ਤੇਦਾਰ ਭਰਾ ਜੱਟ ਸਿੱਖ ਭੁੱਲਰ 30 ਸਾਲ 5’-8” ਪੜ•ੇ-ਲਿਖੇ ਇੰਡੀਆ ਰਹਿੰਦੇ ਲੜਕੇ ਨੂੰ ਕੈਨੇਡੀਅਨ ਪੀ.ਆਰ. ਲੜਕੀ ਦਾ ਰਿਸ਼ਤਾ ਕਰਵਾ ਸਕਣ। ਸੰਪਰਕ ਕਰੋ 587-709-0786 ਜਾਂ 780-297-0898. J”LY-੨੭

ਲੜਕੀ ਦੀ ਲੋੜ
ਜੱਟ ਸਿੱਖ ਬਰਾੜ 24 ਸਾਲ 6 ਫੁੱਟ ਸੋਹਣੇ, ਪੜ•ੇ-ਲਿਖੇ, ਇਕਲੌਤੇ, ਕੈਨੇਡੀਅਨ ਇੰਮੀਗਰਾਂਟ ਚੰਗੀ ਜਾਇਦਾਦ ਦੇ ਮਾਲਕ ਲੜਕੇ ਲਈ ਲੜਕੀ ਦੀ ਲੋੜ ਹੈ। ਲੜਕੇ ਦੇ ਮਾਤਾ-ਪਿਤਾ ਸਰਕਾਰੀ ਨੌਕਰੀ ਕਰ ਰਹੇ ਹਨ। ਕੈਨੇਡੀਅਨ ਸਿਟੀਜ਼ਨ, ਇੰਮੀਗਰਾਂਟ, ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ਵਾਲੇ ਸੰਪਰਕ ਕਰਨ। ਫੋਨ ਕਰੋ 204-880-4838, 204-290-6868 ਜਾਂ 98140-31517.
…J”LY-੨੭
ਲੜਕੀ ਦੀ ਲੋੜ
Parjapat Sikh boy Canadian PR, 29 year, 6’ tall, B.com, MBA, now doing CPA. Professionally well employed in Winnipeg, belongs to well reputed businessman family in Punjab. Seeks girl who is tall, well educated and family oriented. Please send your biodata with picture to [email protected] or call 204-979-3277.       …july 27

ਲੜਕੀ ਦੀ ਲੋੜ
ਜੱਟ ਸਿੱਖ ਗਿੱਲ 26 ਸਾਲ 5’-9” 2.“ech. Mechanical, ਸੋਹਣੇ ਲੜਕੇ ਲਈ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ ‘ਤੇ ਆਈ ਲੜਕੀ ਵਾਲੇ ਸੰਪਰਕ ਕਰਨ। ਫੋਨ 204-905-2500 ਜਾਂ 204-294-1347 ਜਾਂ 5mail : hpreet੦੦੧੨੩0gmail.com
July-੨੭

ਲੜਕੀ ਦੀ ਲੋੜ
26 ਸਾਲਾ 9ndia ਰਹਿੰਦੇ ਰਾਮਗੜ•ੀਆ 5’-9”, Mechanical 4iploma, Working ਲੜਕੇ ਲਈ ਕੈਨੇਡੀਅਨ PR ਜਾਂ 3iti੍ਰen ਲੜਕੀ ਚਾਹੀਏ। ਵੱਡਾ ਭਰਾ ਕੈਨੇਡਾ Winnipeg ‘ਚ Well Settled ਹੈ। 5mail : singhrayat0gmail.com 3ontact : ੨੦੪-੨੩੦-੯੮੪੮
…july ੨੭

ਲੜਕੀ ਦੀ ਲੋੜ
ਜੱਟ ਸਿੱਖ 27 ਸਾਲਾ 5′-10” ਕੈਨੇਡੀਅਨ ਪੀ.ਆਰ. ਲੜਕੇ ਲਈ ਲੜਕੀ ਦੀ ਲੋੜ ਹੈ। ਉਹ ਪਰਿਵਾਰ ਹੀ ਸੰਪਰਕ ਕਰਨ ਜੋ ਇੰਡੀਆ ਰਹਿੰਦੀ ਤਲਾਕਸ਼ੁਦਾ ਲੜਕੀ 30 ਸਾਲ 5′-8” ਨੂੰ ਕੈਨੇਡੀਅਨ ਲੜਕੇ ਦਾ ਰਿਸ਼ਤਾ ਕਰਵਾ ਸਕਣ। ਫੋਨ 204-930-9327. …july ੨੭

ਲੜਕੀ ਦੀ ਲੋੜ
ਹਿੰਦੂ ਪੰਜਾਬੀ ਬ੍ਰਾਹਮਣ ਸਰਸਵਤ 5’-11” ਸੋਹਣੇ, ਪੜ•ੇ-ਲਿਖੇ ਕੈਨੇਡੀਅਨ ਇੰਮੀਗਰਾਂਟ ਲੜਕੇ ਲਈ ਕੈਨੇਡੀਅਨ ਇੰਮੀਗਰਾਂਟ ਜਾਂ ਸਿਟੀਜ਼ਨ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ‘ਚ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਫੋਨ ਕਰੋ 780-802-5002 ਜਾਂ ਪੰਜਾਬ ‘ਚ 011-91-94634-65002.
…july ੨੭

ਲੜਕੀ ਦੀ ਲੋੜ
PR Jatt Sikh Sandhu 29 Year Old Height 6’-3” Bachelors in Technology Government Job in Winnipeg Looking for a Tall, Beautiful and Well Educated Girl. (204) 914-3200, (204) 583-1010, [email protected].   ..July-27
ਲੜਕੀ ਦੀ ਲੋੜ
ਜੱਟ ਸਿੱਖ ਸੰਧੂ 31 ਸਾਲ 5’-10” ਸੋਹਣੇ, ਪੜ•ੇ-ਲਿਖੇ, ਕੈਨੇਡੀਅਨ ਸਿਟੀਜ਼ਨ, ਸਿਟੀ ਆਫ ਐਡਮਿੰਟਨ ‘ਚ ਬੱਸ ਆਪ੍ਰੇਟਰ ਦੀ ਜੌਬ ਕਰਦੇ ਲੜਕੇ ਲਈ ਕੈਨੇਡਾ ‘ਚ ਰਹਿੰਦੀ ਸੋਹਣੀ ਲੜਕੀ ਦੀ ਲੋੜ ਹੈ। ਜਾਤ-ਪਾਤ ਦਾ ਕੋਈ ਬੰਧਨ ਨਹੀਂ। ਸੰਪਰਕ ਕਰੋ 780-456-3859 ਜਾਂ 780-975-4410 ‘ਤੇ ਫੋਨ ਕਰੋ। …July-੨੭

ਲੜਕੀ ਦੀ ਲੋੜ
ਜੱਟ ਸਿੱਖ ਚਾਹਲ 26 ਸਾਲ 5’-11” ਸੋਹਣੇ ਬੀ.ਟੈੱਕ ਇੰਜੀਨੀਅਰ ਕੈਨੇਡਾ ‘ਚ ਵਰਕ ਪਰਮਿਟ ‘ਤੇ ਰਹਿ ਰਹੇ ਚੰਗੀ ਜ਼ਮੀਨ ਜਾਇਦਾਦ, ਪਟਿਆਲਾ ਏਰੀਏ ਦੇ ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਇੰਮੀਗ੍ਰਾਂਟ ਲੜਕੀ ਦੀ ਲੋੜ ਹੈ। ਸੰਪਰਕ ਕਰੋ 780-238-0706.
…July-੨੭

ਲੜਕੀ ਦੀ ਲੋੜ
GURSIKH MATCH FOR CANADIAN CITIZEN AMRITDHARI BOY, B.Sc. (IT) 5’-6”, NOV. 1988, SOFTWARE ENGINEER, SETTLED IN CALGARY TONK-KASHTRIYA (CASTE NO BAR). SEND PIC & PARTICULARS, EMAIL :                       calgarysinghs@gmail. com 204-963-3858.     …July-27      

ਲੜਕੀ ਦੀ ਲੋੜ
ਜੱਟ ਸਿੱਖ ਦਿਓਲ 27 ਸਾਲ, 6 ਫੁੱਟ 25 ਏਕੜ ਜ਼ਮੀਨ 2.3om., M21, P7431 ਤਲਾਕਸ਼ੁਦਾ ਲੜਕੇ ਲਈ ਸੁੰਦਰ, ਪੜ•ੀ-ਲਿਖੀ ਕੈਨੇਡੀਅਨ PR ਲੜਕੀ ਦੀ ਲੋੜ। ਲੜਕਾ ਭੈਣ ਕੋਲ ਕੈਨੇਡਾ ਵਿਚ। ਸੰਪਰਕ 780-708-2420. …July-੨੭

ਦੋ ਲੜਕਿਆਂ ਦੀ ਲੋੜ
ਜੱਟ ਸਿੱਖ ਗਰਚਾ 30 ਸਾਲ 5′-5” ਸੋਹਣੀ, ਪੜ•ੀ-ਲਿਖੀ, ਕੈਨੇਡੀਅਨ ਇੰਮੀਗ੍ਰਾਂਟ ਲੜਕੀ ਲਈ ਲੜਕੇ ਦੀ ਲੋੜ ਹੈ। ਕ੍ਰਿਪਾ ਕਰਕੇ ਉਹ ਪਰਿਵਾਰ ਹੀ ਸੰਪਰਕ ਕਰਨ ਜੋ ਲੜਕੀ ਦੀ ਇੰਡੀਆ ਰਹਿੰਦੀ ਰਿਸ਼ਤੇਦਾਰ ਭੈਣ 24 ਸਾਲ 5’-3” ਸੋਹਣੀ, ਪੜ•ੀ-ਲਿਖੀ ਲੜਕੀ ਦਾ ਕੈਨੇਡੀਅਨ ਇੰਮੀਗ੍ਰਾਂਟ ਜਾਂ ਸਿਟੀਜ਼ਨ ਲੜਕੇ ਦਾ ਰਿਸ਼ਤਾ ਕਰਵਾ ਸਕਣ। ਸੰਪਰਕ ਕਰੋ : 780-934-6570 ਜਾਂ 587-709-4243. S5P“. ੦੭

ਲੜਕੇ ਦੀ ਲੋੜ
Professionally qualified match for Jatt Sikh Sandhu beautiful, well educated girl ੧੯੯੦/੫@੭”, 2.“ech, M.“ech. Working as 1sst.Professor, 1mritsar.  5lder brother Software 5ngineer settled in Winnipeg, 3anada ੧-੨੦੪-੯੧੪-੩੨੦੦

ਲੜਕੇ ਦੀ ਲੋੜ
ਜੱਟ ਸਿੱਖ ਬੈਂਸ 27 ਸਾਲ ਸੋਹਣੀ ਸੁਨੱਖੀ ਚੰਗੇ ਪਰਿਵਾਰ ਦੀ ਇੰਡੀਆ ਤੋਂ 24S ਕੈਨੇਡਾ ਤੋਂ 4ental 1ssisting ਪਾਸ, 4ental 1ssisting ਦੀ ਜੌਬ ਕਰ ਰਹੀ, ਸਟੱਡੀ ਪਰਮਿਟ ਤੇ ਐਡਮਿੰਟਨ ‘ਚ ਰਹਿ ਰਹੀ ਲੜਕੀ ਲਈ ਬਰਾਬਰ ਦੀ ਯੋਗਤਾ ਦੇ ਕੈਨੇਡੀਅਨ ਪੀ.ਆਰ. ਜਾਂ ਸਿਟੀਜ਼ਨ ਵੈਸ਼ਨੂੰ ਲੜਕੇ ਦੀ ਲੋੜ। ਐਡਮਿੰਟਨ ਨੂੰ ਪਹਿਲ। ਸੰਪਰਕ ਕਰੋ 780-466-6434, 587-709-6335. …July-੨੭

ਲੜਕੇ ਦੀ ਲੋੜ
Jatt Sikh 7irl, age ੩੩, 8eight ੫’-੩”, 5sthetician, Looking for well educated, Preferably turban wearing match. Please call for more info ੫੮੭-੭੭੮-੦੧੩੨. 1”7. ੧੦

ਲੜਕੇ ਦੀ ਲੋੜ
ਜੱਟ ਸਿੱਖ 30 ਸਾਲ 5’-7” master degree holder, working as a health inspector, ਸੋਹਣੀ ਕੈਨੇਡੀਅਨ ਜੰਮਪਲ ਲੜਕੀ ਲਈ ਕੈਨੇਡੀਅਨ ਸਿਟੀਜ਼ਨ ਯੋਗ ਲੜਕੇ ਦੀ ਲੋੜ ਹੈ। ਸੰਪਰਕ ਕਰੋ 204-633-0006. 1”7. ੧੦

ਲੜਕੇ ਦੀ ਲੋੜ
ਜੱਟ ਸਿੱਖ 41 ਸਾਲ, ਸੋਹਣੀ, ਪੜ•ੀ ਲਿਖੀ ਕੈਨੇਡੀਅਨ ਸਿਟੀਜ਼ਨ ਲੜਕੀ ਲਈ ਲੜਕੇ ਦੀ ਲੋੜ ਹੈ। ਲੜਕੀ ਤਲਾਕਸ਼ੁਦਾ ਅਤੇ ਉਸ ਦੀ 12 ਸਾਲ ਦੀ ਧੀ ਹੈ। ਸੰਪਰਕ ਕਰੋ 403-473-4932 ਜਾਂ 587-408-7711 ‘ਤੇ ਫੋਨ ਕਰੋ। July-੨੭

ਲੜਕੇ ਦੀ ਲੋੜ
ਰਵਿਦਾਸੀਆ ਸਿੱਖ 26 ਸਾਲ, ਪੜ•ੀ-ਲਿਖੀ, ਸੋਹਣੀ, ਵੈਸ਼ਨੂੰ ਕੈਨੇਡੀਅਨ ਪੀ.ਆਰ., ਵਧੀਆ ਜੌਬ ਕਰਦੀ ਲੜਕੀ ਲਈ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਿਹਾ ਹੈ। ਸੰਪਰਕ ਕਰੋ 204-557-8445.

ਲੜਕੇ ਦੀ ਲੋੜ
ਜੱਟ ਸਿੱਖ ਮੱਲ•ੀ 26 ਸਾਲ 5’-7” ਰਜਿਸਟਰਡ ਨਰਸ, ਕੈਨੇਡੀਅਨ ਜੰਮਪਲ, ਗੁਰਸਿੱਖ ਪਰਿਵਾਰ ਦੀ ਲੜਕੀ ਲਈ ਸੋਹਣੇ, ਪੜ•ੇ-ਲਿਖੇ, ਕੈਨੇਡੀਅਨ ਜੰਮਪਲ, ਕੈਨੇਡਾ ‘ਚ ਰਹਿੰਦੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਸੰਪਰਕ ਕਰੋ 780-271-4500. …July-੨੭

ਵਰਕਰਾਂ ਦੀ ਲੋੜ
ਐਡਮਿੰਟਨ ‘ਚ ਲੰਮੇ ਸਮੇਂ ਤੋਂ ਚੱਲ ਰਹੀ ਕਲੀਨਅੱਪ ਕੰਪਨੀ ਨੂੰ ਵਰਕਰਾਂ ਦੀ ਤੁਰੰਤ ਲੋੜ ਹੈ। ਚੰਗੀ ਤਨਖਾਹ ਦਿੱਤੀ ਜਾਵੇਗੀ। ਘਰੋਂ ਲੈ ਕੇ ਜਾਣ ਅਤੇ ਘਰ ਛੱਡ ਕੇ ਜਾਣ ਦੀ ਸਹੂਲਤ ਦਿੱਤੀ ਜਾਵੇਗੀ। ਸੰਪਰਕ ਕਰੋ 780-907-9421 ਜਾਂ 780-239-1919. aug ੧੦

ਹੈਲਪਰ ਦੀ ਲੋੜ
ਐਡਮਿੰਟਨ ਨੇੜੇ 2 ਮੋਟਲਜ਼ ਤੇ ਕੰਮ ਕਰਨ ਵਾਲੇ ਵਰਕਰਾਂ ਦੀ ਤੁਰੰਤ ਲੋੜ ਹੈ। ਇਨ•ਾਂ ਮੋਟਲਜ਼ ਵਿਚ ਮੈਨੇਜਰ, ਸਹਾਇਕ ਮੈਨੇਜਰ, ਹਾਊਸਕੀਪਿੰਗ ਸਮੇਤ ਵਰਕਰਾਂ ਦੀ ਲੋੜ ਹੈ। ਚੰਗੀ ਤਨਖਾਹ, ਰਹਿਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਨਵੇਂ ਵਿਅਕਤੀਆਂ ਲਈ ਇਮੀਗ੍ਰੇਸ਼ਨ ਪ੍ਰਾਪਤ ਕਰਨ ‘ਚ ਸਹਾਇਤਾ ਕੀਤੀ ਜਾਵੇਗੀ। ਸੰਪਰਕ ਕਰੋ 780-901-3797 ਜਾਂ 780-935-0737

Facebook Comment
Project by : XtremeStudioz