Close
Menu

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਵਨੀਤ ਬਿੱਟੂ ਨੂੰ ਲੋਕ ਸਭਾ ਵਿੱਚ ਪਾਰਟੀ ਦੇ ਵਹ੍ਹਿਪ ਵੱਜੋਂ ਨਿਯੂਕਤ ਕੀਤਾ

-- 05 August,2013

bittu

ਚੰਡੀਗੜ੍ਹ, 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸੰਸਦ ਮੈਂਬਰ ਸ਼ ਰਵਨੀਤ ਸਿੰਘ ਬਿੱਟੂ ਨੂੰ ਅੱਜ ਅਖਿਲ ਭਾਰਤੀ ਕਾਂਗਰਸ ਕਮੇਟੀਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਪਾਰਟੀ ਦੇ ਵਹ੍ਹਿਪ ਵੱਜੋਂ ਨਿਯੂਕਤ ਕੀਤਾ ਹੈ ਅਤੇ ਇਸ ਸੰਬੰਧੀ ਸ਼੍ਰੀਮਤੀ ਸੋਨੀਆ ਗਾਂਧੀ ਦੇ ਫੈਸਲੇ ਤੋਂ ਜਾਣੂੰ ਕਰਵਾਉਂਦਿਆਂ ਕੇਂਦਰੀ ਪਾਰਲੀਮਾਨੀ ਮਾਮਲਿਆਂ ਅਤੇ ਸ਼ਹਿਰੀ ਵਿਕਾਸ ਬਾਰੇ ਮੰਤਰੀ ਸ਼੍ਰੀ ਕਮਲ ਨਾਥ ਨੇ ਇੱਕ ਪੱਤਰ ਵੀ ਜਾਰੀ ਕਰ ☬ç¾åÅ੍ਵ
ਦੱਸਿਆ ਜਾਂਦਾ ਹੈ ਕਿ ਸ਼ ਰਵਨੀਤ ਸਿੰਘ ਬਿੱਟੂ ਦੀਸਾਂਸਦ ਵਿੱਚ ਪਿੱਛਲੇ ਚਾਰਸਾਲਾਂ ਦੀ ਕਾਰਗੁਜ਼ਾਰੀ ਜਿਸ ਵਿੱਚ ਉਨ੍ਹਾਂ ਪੰਜਾਬਦੀਅਕਾਲੀਭਾਜਪਾਸਰਕਾਰਦੀਆਂ ਨੀਤੀਆਂ ਦੇ ਖਿਲਾਫ ਉਸ ਨੂੰ ਲਮੇਂ ਹੱਥੀਂ ਲੈਦਿਆਂ ਦੇਸ਼ਦੀਸਭ ਤੋਂ ਵੱਡੀ ਅਦਾਲਤ ਦੇ ਕਠਹਰੇ ਵਿੱਚ ਬਾਰਬਾਰਖੜਾਕੀਤਾਅਤੇ ਜਿਸ ਤਰਾਂ ਉਨ੍ਹਾਂ ਪੰਜਾਬ ਦੇ ਵੱਖ ਵੱਖਮਸਲਿਆਂ ਨੂੰ ਸਮੇਂ ਸਮੇਂ ਤੇ ਕੇਂਦਰ ਦੇ ਧੀਆਨ ਵਿੱਚ ਲਿਆਉਂਦਾ ਇਸ ਤੋਂ ਖੁਸ਼ ਹੋ ਕੇ ਹੀ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਨੂੰ ਇਹ ਤਰੱਕੀ ਦਿੱਤੀ ਹੈ। ਂਿeਸ ਤੋਂ ਇਲਾਵਾ ਇਹ ਵੀਪਤਾ ਲੱਗਾ ਹੈ ਕਿ ਵੱਖ ਵੱਖਲੋਕ ਹਿੱਤ ਦੇ ਮੁੱਦਿਆਂ ‘ਤੇ ਕੇਂਦਰਦੀਅਪਣੀ ਹੀ ਸਰਕਾਰ ਤੋਂ ਨਿਰਧੜਕ ਹੋ ਕਿ ਉਨ੍ਹਾਂ ਵੱਲੋਂ ਪੁੱਛੇ ਗਏ 400 ਦੇ ਕਰੀਬ ਸਵਾਲਵੀ ਇੱਕ ਅਹਿਮ ਵਜ਼੍ਹਾ ਹੈ ਕਿ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਨੂੰ ਇਹ îÅäìਞ☬੪ੰÅਂ੍ਵ
ਹਾਈ ਕਮਾਨ ਦੇ ਫੈਸਲੇ ਤੋਂ ਤੁਰੰਤ ਬਾਅਦ ਸ਼ ਰਵਨੀਤ ਸਿੰਘ ਬਿੱਟੂ ਨੇ ਸ਼੍ਰੀਮਤੀਸੋਨੀਆ ਗਾਂਧੀ ਨੂੰ ਮਿਲ ਕਿ  ਉਨ੍ਹਾਂ ਤੋਂ ਆਸ਼ੀਰਵਾਦਲਿਆਅਤੇ ਬਾਅਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼ ਪ੍ਰਤਾਪ ਸਿੰਘ ਬਾਜਵਾ ਦੇ ਨਾਲਸੂਬੇ ਦੇ ਚੋਟੀ ਦੇ ਸਾਰੇ ਸਾਂਸਦਾਂ ਨੇ ਉਨ੍ਹਾਂ ਨੂੰ ਵਧਾਈ ☬ç¾åÆ੍ਵ
ਜ਼ਿਕਰਯੋਗ ਹੈ ਕਿ ਇਸ ਮਾਨਸੂਨਸੈਸ਼ਨ ਵਿੱਚ ਕੇਂਦਰਦੀ ਯੂæਪੀæਏæਸਰਕਾਰਦੀਕੋਸ਼ੀਸ਼ ਹੈ ਕਿ 45 ਦੇ ਕਰੀਬਕਾਫੀ ਲੰਮੇਂ ਸਮੇਂ ਤੋਂ ਲਟਕੇ ਹੋਏ ਬਿਲਹੋਰਪਾਰਟੀਆਂ ਦੇ ਸਹਿਯੋਗ ਨਾਲਪਾਸਕਰਵਾਏ ਜਾਣ। ਇਹ ਹੀ ਵਜ਼੍ਹਾ ਹੈ ਕਿ ਕਾਂਗਰਸੀਸਾਂਸਦਾਂ ਦੀਸਦਨ ਵਿੱਚ ਹਾਜ਼ਰੀ ਨੂੰ ਯਕੀਨੀ ੁਬਣਾਉਂਣ ਲਈ ਸ਼ ਰਵਨੀਤ ਸਿੰਘ ਬਿੱਟੂ ਨੂੰ ਹਾਈ ਕਮਾਨ ਵੱਲੋਂ ਸੌਂਪੀ ਗਈ ਇਹ ਜ਼ਿਮੇਂਵਾਰੀਬੜÆੰ☬Ôîਂ੍ਵ

Facebook Comment
Project by : XtremeStudioz