Close
Menu

ਤਾਲਿਬਾਨ ਨੇ ਫ਼ੌਜ ਦਾ ਨਾਕਾ ਉਡਾਇਆ, 20 ਹਲਾਕ

-- 07 May,2019

ਕਾਬੁਲ: ਫਾਰਾਹ ਪ੍ਰਾਂਤ ਵਿਚ ਤਾਲਿਬਾਨ ਨੇ ਫ਼ੌਜ ਦੇ ਇੱਕ ਨਾਕੇ ਉੱਤੇ ਹਮਲਾ ਕਰ ਕੇ 20 ਜਣਿਆਂ ਨੂੰ ਮਾਰ ਦਿੱਤਾ। ਇਸ ਸਬੰਧੀ ਦਾਦੁੱਲਾਹ ਕਾਨੇਹ ਨੇ ਦੱਸਿਆ ਕਿ ਗੁਲਿਸਤਾਨ ਜ਼ਿਲ੍ਹੇ ਵਿਚੋ ਰਾਤ ਸਮੇਂ ਬਾਗੀਆਂ ਨੇ 2 ਫ਼ੌਜੀਆਂ ਨੂੰ ਵੀ ਫੜ ਲਿਆ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

Facebook Comment
Project by : XtremeStudioz