Close
Menu

ਤੇਂਦੁਲਕਰ ਨੇ ਜਿਸ ਤਰ੍ਹਾਂ ਸਭ ਕੁਝ ਕੀਤਾ, ਉਹ ਬੇਜੋੜ ਹੈ : ਦ੍ਰਾਵਿੜ

-- 05 November,2013

ਮੁੰਬਈ – ਸਚਿਨ ਤੇਂਦੁਲਕਰ ਦਾ ਵਿਵਾਦਾਂ ਤੋਂ ਦੂਰ ਰਹਿਣਾ ਉਸਦੇ 24 ਸਾਲ ਦੇ ਸ਼ਾਨਦਾਰ ਕੈਰੀਅਰ ਦੀਆਂ ਅਹਿਮ ਚੀਜ਼ਾਂ ਵਿਚੋਂ ਇਕ ਹੈ। ਸਾਬਕਾ ਭਾਰਤੀ ਕਪਤਾਨ ਤੇ ਲੰਬੇ ਸਮੇਂ ਤਕ ਸਾਥੀ ਰਹੇ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਸੰਨਿਆਸ ਲੈ ਜਾ ਰਹੇ ਇਸ ਦਿੱਗਜ਼ ਬੱਲੇਬਾਜ਼ ਦੇ ਆਸ-ਪਾਸ ਇੰਨੀਆਂ ਚੀਜ਼ਾਂ ਘਟੀਆਂ ਹੋਣ ਦੇ ਬਾਵਜੂਦ ਉਸ ਨੇ ਜਿਸ ਤਰ੍ਹਾਂ ਹਰ ਚੀਜ਼ ਦਾ ਪ੍ਰਬੰਧ ਕੀਤਾ, ਉਹ ਬੇਜੋੜ ਹੈ।

Facebook Comment
Project by : XtremeStudioz