Close
Menu

ਨੇਪਾਲ ਵਿੱਚ ਜਹਾਜ਼ ਹਾਦਸੇ ’ਚ ਤਿੰਨ ਹਲਾਕ

-- 16 April,2019

ਕਾਠਮੰਡੂ: ਨੇਪਾਲ ਦੇ ਐਵਰੈਸਟ ਖਿੱਤੇ ਵਿੱਚ ਲੁਕਲਾ ਹਵਾਈ ਅੱਡੇ ਉੱਤੇ ਉਤਰਨ ਮੌਕੇ ਇੱਕ ਛੋਟਾਂ ਮੁਸਫਿਰ ਜਹਾਜ਼ ਬੇਕਾਬੂ ਹੋ ਕੇ ਦੋ ਖੜ੍ਹੇ ਹੈਲੀਕਾਪਟਰਾਂ ਨਾਲ ਟਕਰਾਅ ਗਿਆ। ਇਸ ਹਾਦਸੇ ਵਿੱਚ ਇੱਕ ਸਹਾਇਕ ਪਾਇਲਟ ਅਤੇ ਦੋ ਪੁਲੀਸ ਮੁਲਾਜ਼ਮ ਮਾਰੇ ਗਏ ਹਨ।

Facebook Comment
Project by : XtremeStudioz