Close
Menu

ਪ੍ਰਿਯੰਕਾ ਚੋਪੜਾ ਦੁਨੀਆਂ ਦੀਆਂ 50 ਤਾਕਤਵਰ ਔਰਤਾਂ ’ਚ ਸ਼ਾਮਲ

-- 20 March,2019

ਮੁੰਬਈ, 20 ਮਾਰਚ : ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਜੋਨਸ ਯੂਐਸਏ ਟੂਡੇ ਦੀ ‘ਮੰਨੋਰੰਜਨ ਜਗਤ ਦੀਆਂ 50 ਸਭ ਤੋਂ ਤਾਕਤਵਰ ਔਰਤਾਂ’ ਦੀ ਸੂਚੀ ਚ ਸ਼ਾਮਲ ਹੋ ਗਈ ਹਨ। ਪ੍ਰਿਯੰਕਾ ਚੋਪੜਾ ਨੇ ਓਪਰਾ ਵਿਨਫ਼ਰੇ ਅਤੇ ਮੈਰਿਲ ਸਟ੍ਰੀਪ ਸਮੇਤ ਹੋਰਨਾਂ ਆਲਮੀ ਸਖ਼ਸ਼ੀਅਤਾਂ ਨਾਲ ਇਸ ਸੂਚੀ `ਚ ਥਾਂ ਬਣਾਈ ਹੈ।

Facebook Comment
Project by : XtremeStudioz