ਪੈਰਿਸ, 12 ਅਪਰੈਲ ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਕਿਹਾ ਹੈ ਕਿ ਸਾਊਦੀ ਅਰਬ ਨੇ ਸਮਝੌਤੇ ਅਨੁਸਾਰ ਤੇਲ ਉਤਪਾਦਨ ਵਿੱਚ ਤੈਅਸ਼ੁਦਾ ਕਟੌਤੀ ਤੋਂ ਵੀ ਵੱਧ ਉਤਪਾਦਨ ਘਟਾ ਦਿੱਤਾ ਹੈ। ਇਹ ਕਟੌਤੀ ਤੇਲ ਕੀਮਤਾਂ ਵਿੱਚ ਉਛਾਲ ਲਿਆਉਣ ਲਈ ਕੀਤੀ ਗਈ ਸੀ।
Des Pardes Times