Close
Menu

ਆਈਐਸ ਜਹਾਦੀਆਂ ਦੇ 80 ਰਿਸ਼ਤੇਦਾਰ ਹਲਾਕ

-- 27 May,2017

ਬੈਰੂਤ,  ਅਮਰੀਕਾ ਦੀ ਅਗਵਾਈ ਵਾਲੇ ਵੱਖ ਵੱਖ ਦੇਸ਼ਾਂ ਦੇ ਸਾਂਝੇ ਸੁਰੱਖਿਆ ਬਲਾਂ ਵੱਲੋਂ ਪੂਰਬੀ ਸੀਰੀਆ ਦੇ ਕਸਬੇ ਮਾਇਆਦੀਨ ਵਿੱਚ ਕੀਤੇ ਹਵਾਈ ਹਮਲੇ ਵਿੱਚ ਇਸਲਾਮਿਕ ਸਟੇਟ ਜਹਾਦੀਆਂ ਦੇ ਘੱਟੋ ਘੱਟ 80 ਰਿਸ਼ਤੇਦਾਰ ਮਾਰੇ ਗਏ। ਸੀਰੀਆ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਦੇ ਮੁਖੀ ਰਾਮੀ ਅਬਦੇਲ ਰਹਿਮਾਨ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ 33 ਬੱਚੇ ਵੀ ਸ਼ਾਮਲ ਹਨ।

Facebook Comment
Project by : XtremeStudioz