Close
Menu

ਜਾਧਵ ਨੂੰ ਫ਼ਾਂਸੀ ਦੇਣ ਦੇ ਹੱਕ ਵਿੱਚ ਮਤਾ ਪਾਸ

-- 24 May,2017

ਪੇਸ਼ਾਵਰ, ਖੈਬਰ ਪਖਤੂਨਖਵਾ ਦੀ ਅਸੈਂਬਲੀ ਨੇ ਅੱਜ ਇੱਕ ਮਤਾ ਪਾਸ ਕਰ ਕੇ ਪਾਕਿਸਤਾਨੀ ਦੀ ਫ਼ੌਜੀ ਅਦਾਲਤ ਵੱਲੋਂ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਦਿੱਤੀ ਗਈ ਫ਼ਾਂਸੀ ਦੀ ਸਜ਼ਾ ਲਾਗੂ ਕਰਨ ਲਈ ਆਖਿਆ ਹੈ। ਅਸੈਂਬਲੀ ਨੇ ਮੰਗ ਕੀਤੀ ਕਿ ਪ੍ਰਾਂਤਕ ਸਰਕਾਰ, ਫੈਡਰਲ ਸਰਕਾਰ ਨੂੰ ਪਾਕਿਸਤਾਨੀ ਕਾਨੂੰਨਾਂ ਮੁਤਾਬਕ ਫ਼ਾਂਸੀ ਦੀ ਸਜ਼ਾ ਲਾਗੂ ਕਰਨ ਦੀ ਸਿਫਾਰਸ਼ ਕਰੇ।

Facebook Comment
Project by : XtremeStudioz