Close
Menu

ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਵਿਅਕਤੀ ਦੀ ਮੌਤ

-- 18 July,2017

ਸਰੀ — ਇਥੋਂ ਦੇ ਹਰਸਟ ਗ੍ਰੀਨ ‘ਚ ਐਤਵਾਰ ਰਾਤ ਨੂੰ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। 
ਐਤਵਾਰ ਰਾਤ 8 ਵਜੇ ਹੋਲੈਂਡ ਰੋਡ ‘ਤੇ ਸਥਿਤ ਫੇਅਰਵਿਊ ਉਦਯੋਗਿਕ ਸਟੇਟ ‘ਤੇ ਸਰੀ ਪੁਲਸ ਦੀ ਅਧਿਕਾਰੀ ਫੋਨ ਕਰਕੇ ਬੁਲਾਇਆ ਗਿਆ। ਜਦੋਂ ਅਧਿਕਾਰੀ ਜਦੋਂ 8:25 ਮਿੰਟ ‘ਤੇ ਉਸ ਥਾਂ ‘ਤੇ ਪਹੁੰਚਿਆ ਤਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਸ ਵਿਅਕਤੀ ਦੀ ਬਾਲਕੋਨੀ ‘ਚ ਡਿੱਗਣ ਤੋਂ ਬਾਅਦ 30 ਸਕਿੰਟ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ ਸੀ। 
ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comment
Project by : XtremeStudioz